• Home
  • ਵੈਟਨਰੀ ਯੂਨੀਵਰਸਿਟੀ ਦੀ ਅਥਲੈਟਿਕ ਮੀਟ ਖੇੜੇ, ਖੁਸ਼ੀ ਤੇ ਖੇਡ ਭਾਵਨਾ ਨਾਲ ਹੋ ੀ ਸੰਪੂਰਨ

ਵੈਟਨਰੀ ਯੂਨੀਵਰਸਿਟੀ ਦੀ ਅਥਲੈਟਿਕ ਮੀਟ ਖੇੜੇ, ਖੁਸ਼ੀ ਤੇ ਖੇਡ ਭਾਵਨਾ ਨਾਲ ਹੋ ੀ ਸੰਪੂਰਨ

ਲੁਧਿਆਣਾ-:ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾ ਿੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ 13ਵੀਂ ਅਥਲੈਟਿਕ ਮੀਟ ਅੱਜ ਖੇਡ ਭਾਵਨਾ ਦੀ ਚੰਗੀ ਮਿਸਾਲ ਪੇਸ਼ ਕਰਦਿਆਂ ਹੋ ਿਆਂ ਖੁਸ਼ੀ ਭਰੇ ਮਾਹੌਲ ਵਿੱਚ ਸੰਪੂਰਨ ਹੋ ੀ।ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾ ੀ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਥਾਪਿਤ ਤਿੰਨ ਕਾਲਜਾਂ ਵੈਟਨਰੀ ਸਾ ਿੰਸ ਕਾਲਜ, ਡੇਅਰੀ ਸਾ ਿੰਸ ਅਤੇ ਤਕਨਾਲੋਜੀ ਕਾਲਜ ਅਤੇ ਫਿਸ਼ਰੀਜ ਕਾਲਜ, ਸਕੂਲ ਆਫ ਐਨੀਮਲ ਬਾ ਿਓਤਕਨਾਲੋਜੀ ਦੇ ਵਿਦਿਆਰਥੀਆਂ ਤੋਂ  ਿਲਾਵਾ ਯੂਨੀਵਰਸਿਟੀ ਨਾਲ ਸਬੰਧਤ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾ ਿੰਸਜ਼, ਅੰਮ੍ਰਿਤਸਰ ਅਤੇ ਬਾਬਾ ਹੀਰਾ ਦਾਸ ਜੀ ਵੈਟਨਰੀ ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਨੇ ਵੀ  ਿਸ ਖੇਡ ਮੇਲੇ ਵਿੱਚ ਆਪਣੇ ਸਰੀਰਕ ਬਲ ਦੇ ਪੂਰੇ ਜੌਹਰ ਵਿਖਾ ੇ।ਲੜਕੇ ਅਤੇ ਲੜਕੀਆਂ ਨੇ ਅਥਲੈਟਿਕ ਦੀਆਂ ਵਿਭਿੰਨ ਖੇਡਾਂ ਵਿੱਚ ਆਪਣੀ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ  ਿਨ੍ਹਾਂ ਵਿੱਚ ਆਪਣੀ ਮੁਹਾਰਤ ਸਾਬਤ ਕੀਤੀ।

ਅਥਲੈਟਿਕ ਮੀਟ ਦਾ ਉਦਘਾਟਨ ਡਾ. ਅਮਰਜੀਤ ਸਿੰਘ ਨੰਦਾ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।

ਉਨਾ੍ਹਂ ਨੇ ਝੰਡਾ ਲਹਿਰਾ ਿਆ ਅਤੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਦਾ ਸਿਹਤਮੰਦ ਅਤੇ ਉੱਚ ਗੁਣਾਂ ਵਾਲੀ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ ਹੈ।ਉਨ੍ਹਾਂ ਨੇ ਪ੍ਰਬੰਧਕੀ ਟੀਮ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਪੂਰੀ ਸ਼ਾਨ ਅਤੇ ਉੱਚ ਕਦਰਾਂ-ਕੀਮਤਾਂ ਨਾਲ ਅਥਲੈਟਿਕ ਮੀਟ ਨੂੰ ਕਰਾਉਣ ਵਿੱਚ ਯੋਗਦਾਨ ਪਾ ਿਆ।ਉਨ੍ਹਾਂ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਸਰਵ ਭਾਰਤੀ ਅੰਤਰ ਵਰਸਿਟੀ ਖੇਡ ਮੁਕਾਬਲਿਆਂ ਵਿਚ ਬਹੁਤ ਜ਼ਿਕਰਯੋਗ ਪ੍ਰਾਪਤੀਆਂ ਕਰ ਰਹੀ ਹੈ।ਖੇਡ ਮਸ਼ਾਲ ਨੂੰ ਯੂਨੀਵਰਸਿਟੀ ਦੇ ਉੱਘੇ ਖਿਡਾਰੀਆਂ ਨੇ ਰੋਸ਼ਨ ਕੀਤਾ। ਯੂਨੀਵਰਸਿਟੀ ਦੇ ਉੱਘੀ ਖਿਡਾਰਨ ਗੁਨੀਤ ਕੌਰ ਦੇ ਸਹੁੰ ਚੁੱਕਣ ਨਾਲ ਅਥਲੈਟਿਕ ਮੀਟ ਸ਼ੁਰੂ ਹੋ ੀ।ਉਦਘਾਟਨ ਤੋਂ ਬਾਅਦ ਖਿਡਾਰੀਆਂ ਦਾ ਮਾਰਚ ਪਾਸਟ ਹੋ ਿਆ।ਖੁਸ਼ਹਾਲੀ ਅਤੇ ਜੋਸ਼ ਦੇ ਚਿੰਨ੍ਹ ਦੇ ਤੌਰ ਤੇ ਗੁਬਾਰੇ ਵੀ ਹਵਾ ਵਿੱਚ ਛੱਡੇ ਗ ੇ। ਿਨਾਮ ਵੰਡ ਸਮਾਗਮ ਸਮੇਂ ਡਾ. ਸੁਖਚੈਨ ਸਿੰਘ ਗਿੱਲ, ਆ ੀ.ਪੀ.ਐਸ. ਕਮਿਸ਼ਨਰ ਆਫ ਪੁਲਿਸ, ਲੁਧਿਆਣਾ ਬਤੌਰ ਮੁੱਖ ਮਹਿਮਾਨ ਪਧਾਰੇ।ਉਨ੍ਹਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਸਵੈ ਵਿਸ਼ਵਾਸ਼ ਦੀ ਭਾਵਨਾ ਨੂੰ ਸੁਗਠਿਤ ਕਰਦੀਆਂ ਹਨ। ਿਸ ਨਾਲ ਜਿੱਥੇ ਸਿਹਤ ਸੁਚੱਜੀ ਹੁੰਦੀ ਹੈ ਉੱਥੇ ਕ ੀ ਚੰਗੀਆਂ ਆਦਤਾਂ ਅਤੇ ਕਦਰਾਂ ਕੀਮਤਾਂ ਵੀ ਦ੍ਰਿੜ ਹੁੰਦੀਆਂ ਹਨ।ਉਨ੍ਹਾਂ ਨੇ ਖਿਡਾਰੀਆਂ ਨੂੰ  ਿਨਾਮ ਤਕਸੀਮ ਕੀਤੇ ਅਤੇ ਉਨਾ੍ਹਂ ਨੂੰ ਆਪਣੇ  ਿਰਾਦਿਆਂ ਨੂੰ ਕਾਮਯਾਬ ਕਰਨ ਵਾਸਤੇ ਹੋਰ ਮਿਹਨਤ ਕਰਨ ਲ ੀ ਪ੍ਰੇਰਿਆ।ਉਨ੍ਹਾਂ ਨੇ ਭਵਿੱਖ ਵਿੱਚ ਵੀ ਪ੍ਰਤੀਯੋਗੀਆਂ ਨੂੰ ਹੋਰ ਉੱਚੀਆਂ ਪ੍ਰਾਪਤੀਆਂ ਲ ੀ ਸ਼ੁੱਭ-ਕਾਮਨਾਵਾਂ ਦਿੱਤੀਆਂ।

ਦਯਾਨੰਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ, ਡਾ. ਸੰਦੀਪ ਪੁਰੀ ਬਤੌਰ ਪਤਵੰਤੇ ਮਹਿਮਾਨ ਅਥਲੈਟਿਕ ਮੀਟ ਵਿਚ ਸ਼ਾਮਿਲ ਹੋ ੇ।ਲੜਕਿਆਂ ਵਿੱਚੋਂ ਆਲਮਜੀਤ ਸਿੰਘ ਤੇ ਲੜਕੀਆਂ ਵਿੱਚੋਂ ਗੁਨੀਤ ਕੌਰ ਨੂੰ ਸਰਵਉੱਤਮ ਅਥਲੀਟ ਐਲਾਨਿਆ ਗਿਆ। ਕਾਲਜ ਆਫ ਵੈਟਨਰੀ ਸਾ ਿੰਸ ਨੇ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ ਅਤੇ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾ ਿੰਸਜ਼ ਅੰਮ੍ਰਿਤਸਰ ਦੂਸਰੇ ਸਥਾਨ ਤੇ ਰਿਹਾ।ਡਾ.  ੇ ਪੀ ਐਸ ਬਰਾੜ,  ਿੰਚਾਰਜ ਸਪੋਰਟਸ ਵਿੰਗ ਵੈਟਨਰੀ ਯੂਨੀਵਰਸਿਟੀ ਨੇ ਖੇਡਾਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ।ਵਿਦਿਆਰਥੀਆਂ ਨੇ ਦਿੱਲਖਿੱਚਵੇਂ ਸਭਿਆਚਾਰਕ ਪ੍ਰੋਗਰਾਮ ਦਾ ਵੀ ਪ੍ਰਦਰਸ਼ਨ ਕੀਤਾ।  ਿਸ ਮੌਕੇ ਤੇ ਯੂਨੀਵਰਸਿਟੀ ਦੇ ਅਧਿਆਪਕ ਸਹਿਬਾਨ, ਮੁਲਾਜ਼ਮ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਵੱਧ-ਚੜ ਕੇ ਹਾਜ਼ਰੀ ਲਗਵਾ ੀ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾ ਿਆ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕ ਤੇ ਮੁਲਾਜ਼ਮ ਸਾਹਿਬਾਨ ਵੀ  ਿਸ ਮੌਕੇ ਤੇ ਸ਼ਾਮਿਲ ਹੋ ੇ।ਡਾ. ਪ੍ਰਕਾਸ਼ ਸਿੰਘ ਬਰਾੜ, ਡੀਨ ਵੈਟਨਰੀ ਸਾ ਿੰਸ ਕਾਲਜ ਨੇ ਵੈਟਨਰੀ ਯੂਨੀਵਰਸਿਟੀ ਦੇ ਸਾਰੇ ਪਰਿਵਾਰ ਦਾ  ਿਸ ਮੌਕੇ ਨੂੰ ਸਫਲ ਬਣਾਉਣ ਲ ੀ ਧੰਨਵਾਦ ਕੀਤਾ ਅਤੇ ਜੇਤੂਆਂ ਨੂੰ ਵਧਾ ੀ ਦਿੱਤੀ।ਯੂਨੀਵਰਸਿਟੀ ਦੇ ਐਨ ਸੀ ਸੀ ਯੁਨਿਟ ਵਲੋਂ ਘੁੜਸਵਾਰੀ ਦੀ ਵੀ ਬਹੁਤ ਵਧੀਆ ਪ੍ਰਦਰਸ਼ਨੀ ਕੀਤੀ ਗ ੀ।ਜੇਤੂ ਖਿਡਾਰੀਆਂ ਦੀ ਸੂਚੀ ਹੈ:     

ਲੜਕੇ
100 ਮੀ: ਦੌੜ  1. ਆਲਮਜੀਤ ਸਿੰਘ 2. ਮਨਕੀਰਤ ਸਿੰਘ 3. ਸੁਖਮਨਦੀਪ ਸਿੰਘ  
110 ਮੀ:ਅੜਿੱਕਾ ਦੌੜ  1 ਆਲਮਜੀਤ ਸਿੰਘ 2 ਮਨਕੀਰਤ ਸਿੰਘ 3 ਨਵੀਨ ਕੁਮਾਰ
400 ਮੀ:ਅੜਿੱਕਾ ਦੌੜ  1 ਮਨਕੀਰਤ ਸਿੰਘ 2 ਦਾਉਦ ਮਸੀਹ 3 ਆਲਮਜੀਤ ਸਿੰਘ
5000 ਮੀ: ਦੌੜ       1 ਸ਼ੁਭਾਂਕਰ 2 ਗਗਨਦੀਪ ਸਿੰਘ 3 ਹਰਗੁਣ ਸਿੰਘ
800 ਮੀ: ਦੌੜ        1 ਦਾਉਦ ਮਸੀਹ 2 ਹਰਗੁਣ ਸਿੰਘ 3 ਸ਼ੁਭਾਂਕਰ
ਗੋਲਾ ਸੁੱਟਣਾ    1. ਗੁਰਕਰਨਬੀਰ ਸਿੰਘ 2. ਆਲਮਜੀਤ ਸਿੰਘ 3. ਅਵਤਾਰ ਸਿੰਘ ਸੋਹੀ 
ਤੀਹਰੀ ਛਾਲ  1. ਨਵੀਨ ਕੁਮਾਰ 2 ਆਲਮਜੀਤ ਸਿੰਘ 3 ਸ਼ੌਭੀਕ ਸਾਹਾ
ਉੱਚੀ ਛਾਲ   1. ਸਾਰਥਕ ਸ਼ਰਮਾ 2. ਦਾਊਦ ਮਸੀਹ 3. ਭੁਪੇਸ਼
ਨੇਜ਼ਾ ਸੁੱਟਣਾ  1. ਆਲਮਜੀਤ ਸਿੰਘ 2 ਗੁਰਬੀਰ ਸਿੰਘ 3. ਅੰਕੁਰ ਖਨਮੋਤਰਾ   
ਹੈਮਰ ਸੁੱਟਣਾ  1. ਚੈਨਦੀਪ ਸਿੰਘ 2. ਸਾਹਿਬ ਸਿੰਘ 3. ਰਵਿੰਦਰ ਸਿੰਘ
ਲੰਬੀ ਛਾਲ   1. ਸੁਖਮਨਦੀਪ ਸਿੰਘ 2 ਨਵੀਨ ਕੁਮਾਰ 3 ਭਾਨੂ ਸਿੰਘ
ਡਿਸਕਸ ਥਰੋਅ 1. ਗੁਰਬੀਰ ਸਿੰਘ 2. ਅਵਤਾਰ ਸਿੰਘ 3. ਆਲਮਜੀਤ ਸਿੰਘ
400 ਮੀਟਰ 1. ਮਨਕੀਰਤ ਸਿੰਘ 2. ਸੁਖਮਨ  ਸਿੰਘ 3. ਸੁਖਮਨਦੀਪ ਸਿੰਘ
400 x4ਮੀ 1. ਕਾਲਜ ਆਫ ਵੈਟਨਰੀ ਸਾ ਿੰਸ 2. ਕਾਲਜ ਆਫ ਡੇਅਰੀ ਸਾ ਿੰਸ ਅਤੇ ਤਕਨਾਲੋਜੀ 3.ਸਕੂਲ ਆਫ ਐਨੀਮਲ ਬਾ ਿਓਤਕਨਾਲੋਜੀ 
1500 ਮੀਟਰ: ਦੌੜ 1. ਹਰਗੁਣ ਸਿੰਘ 2. ਸ਼ੁਭਾਂਕਰ 3. ਗਗਨਦੀਪ
3 ਕਿਲੋਮੀਟਰ 1. ਕਰਨਵੀਰ ਸਿੰਘ ਬਾਠ 2. ਸ਼ੁਭਾਂਕਰ 3. ਭਾਨੂੰ ਸਿੰਘ

ਲੜਕੀਆਂ
100 ਮੀ. ਦੌੜ 1. ਗੁਨੀਤ ਕੌਰ 2. ਅਮਨਿੰਦਰ ਕੌਰ 3. ਰਾਜਬੀਰ ਕੌਰ
200 ਮੀ: ਦੌੜ  1. ਗੁਨੀਤ ਕੌਰ 2. ਅਮਨਿੰਦਰ ਕੌਰ 3. ਸ਼ੁਭਪ੍ਰੀਤ ਕੌਰ 
400 ਮੀ: ਦੌੜ 1. ਗੁਨੀਤ ਕੌਰ 2. ਰਾਜਪ੍ਰੀਤ ਕੌਰ 3. ਰਾਜਬੀਰ ਕੌਰ 
800 ਮੀ: ਦੌੜ  1. ਗੁਨੀਤ ਕੌਰ 2. ਰਾਜਪ੍ਰੀਤ ਕੌਰ 3. ਸ਼ੁਭਪ੍ਰੀਤ ਕੌਰ
1500 ਮੀ:ਦੌੜ   1. ਗੁਨੀਤ ਕੌਰ 2.ਰਾਜਪ੍ਰੀਤ ਕੌਰ 3. ਤਰੁਣਪ੍ਰੀਤ ਕੌਰ
ਲੰਮੀ ਛਾਲ  1. ਗੁਨੀਤ ਕੌਰ 2. ਰਾਜਬੀਰ ਕੌਰ 3 ਸੰਦੀਪ ਕੌਰ
ਉੱਚੀ ਛਾਲ 1. ਗੁਨੀਤ ਕੌਰ 2. ਗੁਰਲੀਨ ਕੌਰ 3. ਤਰੁਣਪ੍ਰੀਤ ਕੌਰ
ਨੇਜ਼ਾ ਸੁੱਟਣਾ 1. ਗੁਨੀਤ ਕੌਰ 2. ਅਮਨਿੰਦਰ ਕੌਰ 3. ਸਵਰਾਂਸ਼ੀ ਪਾਲ
ਗੋਲਾ ਸੁੱਟਣਾ 1. ਮਨਦੀਪ ਕੌਰ 2. ਅਮਨਿੰਦਰ ਕੌਰ 3 ਅੰਕਿਤਾ
ਡਿਸਕਸ ਥਰੋਅ 1. ਸ਼੍ਰਿਸ਼ਟੀ ਧੁਰੀਆ 2. ਅਮਨਿੰਦਰ ਕੌਰ 3. ਮਨਪ੍ਰੀਤ ਬੇਦੀ
100ਮੀx4 1. ਕਾਲਜ ਆਫ ਵੈਟਨਰੀ ਸਾ ਿੰਸ 2. ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾ ਿੰਸਜ਼, ਅੰਮ੍ਰਿਤਸਰ 3. ਕਾਲਜ ਆਫ ਫ਼ਿਸ਼ਰੀਜ਼   
ਕਲਾਤਮਕ ਗਤੀਵਿਧੀਆਂ ਵਿਚ ਉਚੇਚੀ ਕਾਰਗੁਜਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕਲਰ ਨਾਲ ਸਨਮਾਨਿਤ ਕੀਤਾ ਗਿਆ। ਿਹ ਵਿਦਿਆਰਥੀ ਸਨ ਗੁਰਕਰਨਬੀਰ ਸਿੰਘ, ਅਰੁਣਦੀਪ ਸਿੰਘ, ਪ੍ਰੀਤਮ ਸਿੰਘ,  ੇਕਮਜੋਤ ਸਿੰਘ, ਸੁਮੀਤ ਸਿੰਘ, ਭਾਰਤੀ ਰਾਜ, ਕਵਲ ਜੀਤ ਸਿੰਘ, ਸਹਿਜਬੀਰ ਸਿੰਘ, ਗੁਰਜੋਤ ਸਿੰਘ, ਸਤਵੀਰ ਸਿੰਘ ਅਤੇ ਸੰਦੀਪ ਸਿੰਘ।