• Home
  • ਕੈਬਨਿਟ ਮੀਟਿੰਗ 20 ਨੂੰ :- ਮਾਈਨਿੰਗ ਪਾਲਿਸੀ ਤੇ ਇੱਕ ਰੋਜ਼ਾ ਸੈਸ਼ਨ ਦੀ ਮਿਤੀ ਦਾ ਹੋ ਸਕਦਾ ਐਲਾਨ.!

ਕੈਬਨਿਟ ਮੀਟਿੰਗ 20 ਨੂੰ :- ਮਾਈਨਿੰਗ ਪਾਲਿਸੀ ਤੇ ਇੱਕ ਰੋਜ਼ਾ ਸੈਸ਼ਨ ਦੀ ਮਿਤੀ ਦਾ ਹੋ ਸਕਦਾ ਐਲਾਨ.!

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ 20 ਸਤੰਬਰ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 3:00 ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਹੋਵੇਗੀ । ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕੇ ਐੱਸ ਕੈਬਨਿਟ ਮੀਟਿੰਗ ਚ ਅਕਤੂਬਰ ਦੇ ਪਹਿਲੇ ਹਫ਼ਤੇ ਜੀਐੱਸਟੀ ਆਦਿ ਬਾਰੇ ਕਰਵਾਏ ਜਾਣ ਵਾਲੇ ਵਿਧਾਨ ਸਭਾ ਦੇ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਦੀ ਤਰੀਕ ਮਿੱਥਣ ਬਾਰੇ ਫੈਸਲਾ  ਅਤੇ ਨਾਲ ਹੀ ਮਾਈਨਿੰਗ ਪਾਲਿਸੀ ਤੋਂ ਇਲਾਵਾ ਹੋਰ ਏਜੰਡਿਆਂ ਤੇ ਮੋਹਰ ਲੱਗ ਸਕਦੀ ਹੈ ।