• Home
  • ਮੋਦੀ ਦੀ ਕੈਬਨਿਟ ਦਾ ਫੈਸਲਾ:- ਲੋਕ ਸਭਾ ਦਾ ਸੈਸ਼ਨ 17ਜੂਨ ਤੋਂ 26 ਜੁਲਾਈ ਤੱਕ :- ਕੀ ਹੋਇਆ ਕੈਬਨਿਟ ਚ ਫੈਸਲਾ ?

ਮੋਦੀ ਦੀ ਕੈਬਨਿਟ ਦਾ ਫੈਸਲਾ:- ਲੋਕ ਸਭਾ ਦਾ ਸੈਸ਼ਨ 17ਜੂਨ ਤੋਂ 26 ਜੁਲਾਈ ਤੱਕ :- ਕੀ ਹੋਇਆ ਕੈਬਨਿਟ ਚ ਫੈਸਲਾ ?

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਚੁਣੀ ਗਈ ਕੈਬਨਿਟ ਦੀ ਪਹਿਲੀ ਮੀਟਿੰਗ ਚ ਜਿੱਥੇ 17 ਜੂਨ ਤੋਂ26 ਜੁਲਾਈ ਤੱਕ ਲੋਕ ਸਭਾ ਦਾ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ,। ਸੈਸ਼ਨ ਦੇ ਪਹਿਲੇ ਦੋ ਦਿਨ 17,18 ਜੂਨ ਨੂੰ ਚੁਣੇ ਗਏ ਸੰਸਦ ਮੈਂਬਰਾਂ ਨੂੰ ਲੋਕ ਸਭਾ ਚ ਸਹੁੰ ਚੁਕਾਈ ਜਾਵੇਗੀ ਅਤੇ 19 ਜੂਨ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ । 4 ਜੁਲਾਈ ਨੂੰ ਦੇਸ਼ ਦੀ ਆਰਥਿਕ ਦਾ ਸਰਵੇ ਰਿਪੋਰਟ ਪੇਸ਼ ਕੀਤੀ ਜਾਵੇਗੀ ।ਉੱਥੇ ਨਾਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੋਹਫਾ ਦਿੰਦਿਆਂ ਉਨ੍ਹਾਂ ਦੇ ਬੱਚਿਆਂ ਲਈ ਅਹਿਮ ਐਲਾਨ ਕੀਤੇ ।ਕੈਬਨਿਟ ਮੀਟਿੰਗ ਚ ਪ੍ਰਧਾਨ ਮੰਤਰੀ ਕਿਸਾਨ ਪੈਨਸ਼ਨ ਯੋਜਨਾ ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ।ਜਿਸ ਚ ਸੱਠ ਸਾਲ ਬਾਅਦ 3000 ਰੁਪਏ ਪੈਨਸ਼ਨ ਮਿਲਣਗੇ।