• Home
  • ਹਰਿਆਣਾ ‘ਚ ਨਗਰ ਨਿਗਮਾਂ ਦੀਆਂ ਚੋਣਾਂ 16 ਦਸੰਬਰ ਨੂੰ

ਹਰਿਆਣਾ ‘ਚ ਨਗਰ ਨਿਗਮਾਂ ਦੀਆਂ ਚੋਣਾਂ 16 ਦਸੰਬਰ ਨੂੰ

ਚੰਡੀਗੜ: ਹਰਿਆਣਾ ਚੋਣ ਕਮਿਸ਼ਨ ਨੇ ਹਰਿਆਣਾ ਦੇ ਨਗਰ ਨਿਗਮਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਕਰਨਾਲ, ਰੋਹਤਕ, ਯਮੁਨਾਨਗਰ, ਹਿਸਾਰ ਤੇ ਪਾਣੀਪਤ ਨਗਰ ਨਿਗਮਾਂ ਲਈ ਚੋਣ 16 ਦਸੰਬਰ ਨੂੰ ਹੋਵੇਗੀ। 1 ਦਸੰਬਰ ਤੋਂ 6 ਦਸੰਬਰ ਤਕ ਨਾਮਜ਼ਦਗੀ ਪੱਤਰ ਭਰਨ ਦਾ ਸਮਾਂ ਹੋਵੇਗਾ। ਇਨਾਂ ਚੋਣਾਂ 'ਚ ਪਹਿਲੀ ਵਾਰ 'ਨੋਟਾ' ਬਟਨ ਦੀ ਵਰਤੋਂ ਹੋਵੇਗੀ।