• Home
  • ਰਾਹੁਲ ਗਾਂਧੀ ਸਾਹਨੇਵਾਲ ਤੋਂ ਮੋਗਾ ਨੂੰ ਰਵਾਨਾ -ਕੈਪਟਨ ਨੇ ਕੀਤਾ ਸਵਾਗਤ

ਰਾਹੁਲ ਗਾਂਧੀ ਸਾਹਨੇਵਾਲ ਤੋਂ ਮੋਗਾ ਨੂੰ ਰਵਾਨਾ -ਕੈਪਟਨ ਨੇ ਕੀਤਾ ਸਵਾਗਤ

ਮੋਗਾ :- ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਕਿਲੀ ਚਾਹਲਾਂ ਮੋਗਾ ਰੈਲੀ ਨੂੰ ਸੰਬੋਧਨ ਕਰਨ ਲਈ ਮੋਗਾ( ਪੰਜਾਬ) ਵਿਖੇ ਥੋੜ੍ਹੀ ਦੇਰ ਤੱਕ ਹੋ ਜਾਣਗੇ । ਰਾਹੁਲ ਗਾਂਧੀ ਦਿੱਲੀ ਤੋਂ ਸਾਹਨੇਵਾਲ ਦੇ ਅੱਡੇ ਤੇ ਜਹਾਜ਼ ਰਾਹੀਂ ਪੁੱਜੇ, ਜਿੱਥੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ ।