• Home
  • 30-31 ਮਈ ਨੂੰ ਰਾਸ਼ਟਰ ਵਿਆਪੀ ਹੜਤਾਲ

30-31 ਮਈ ਨੂੰ ਰਾਸ਼ਟਰ ਵਿਆਪੀ ਹੜਤਾਲ

ਨਵੀਂ ਦਿੱਲੀ- ਬੈਕਿੰਗ ਸੰਸਥਾਵਾਂ ਅਤੇ ਬੈਂਕ ਕਰਮੀਆਂ ਦੇ ਰਾਸ਼ਟਰੀ ਸੰਗਠਨ ਨੇ 30-31 ਮਈ ਨੂੰ ਰਾਸ਼ਟਰ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ, ਜਿਸ ਕਾਰਨ ਬੈਂਕ 30 -31 ਮਈ ਨੂੰ ਬੰਦ ਰਹਿਣਗੇ । ਜ਼ਿਕਰਯੋਗ ਹੈ ਕਿ ਬੈਂਕ ਕਰਮਚਾਰੀ ਆਪਣੀਆਂ ਤਨਖਾਹਾਂ 'ਚ ਵਾਧੇ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਕਰ ਰਹੇ ਹਨ ।