• Home
  • ਰਾਜਦੇਵ ਸਿੰਘ ਖ਼ਾਲਸਾ ਟਕਸਾਲੀ ਅਕਾਲੀ ਦਲ ‘ਚ ਸ਼ਾਮਲ

ਰਾਜਦੇਵ ਸਿੰਘ ਖ਼ਾਲਸਾ ਟਕਸਾਲੀ ਅਕਾਲੀ ਦਲ ‘ਚ ਸ਼ਾਮਲ

ਬਰਨਾਲਾ : ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖ਼ਾਲਸਾ ਟਕਸਾਲੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਉਨਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਲਈ ਇਥੇ ਪਾਰਟੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਖ਼ੁਦ ਪਹੁੰਚੇ ਹੋਏ ਸਨ। ਇਸ ਵੇਲੇ ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਦੂਜੀਆਂ ਧਿਰਾਂ ਲਈ ਦਰਵਾਜੇ ਖੁਲੇ ਹਨ ਤੇ ਨੀਤੀਆਂ ਦੇ ਆਧਾਰ 'ਤੇ ਉਹ ਕਿਸੇ ਪਾਰਟੀ ਨਾਲ ਵੀ ਗਠਜੋੜ ਕਰ ਸਕਦੇ ਹਨ।