• Home
  • ਨਵਜੋਤ ਸਿੱਧੂ ਨੇ ਪਾਕਿ ਲਾਂਘਾ ਖੁਲ੍ਹਵਾਉਣ ਲਈ ਕੀਤੀ ਅਰਦਾਸ

ਨਵਜੋਤ ਸਿੱਧੂ ਨੇ ਪਾਕਿ ਲਾਂਘਾ ਖੁਲ੍ਹਵਾਉਣ ਲਈ ਕੀਤੀ ਅਰਦਾਸ

ਡੇਰਾ ਬਾਬਾ ਨਾਨਕ (ਖ਼ਬਰ ਵਾਲੇ ਬਿਊਰੋ )- ਕੈਬਨਿਟ ਮੰਤਰੀ  ਨਵਜੋਤ ਸਿੰਘ ਸਿੱਧੂ ਨੇ ਡੇਰਾ ਬਾਬਾ ਨਾਨਕ ਵਿਖੇ ਕੌਮਾਂਤਰੀ ਸਰਹੱਦ ਉਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਿਜਦਾ ਕਰਦਿਆਂ ਲਾਂਘਾ ਖੁਲਵ੍ਹਾਉਣ ਲਈ ਅਰਦਾਸ ਕੀਤੀ।