• Home
  • ਬਰਗਾੜੀ ਕਾਂਡ :-ਸਮੇਧ ਸੈਣੀ ਦਾ ਜਸਟਿਸ ਰਣਜੀਤ ਸਿੰਘ ਨੂੰ ਦਿੱਤਾ ਗਿਆ ਹਲਫੀਆ ਬਿਆਨ ਪੜ੍ਹੋ :-

ਬਰਗਾੜੀ ਕਾਂਡ :-ਸਮੇਧ ਸੈਣੀ ਦਾ ਜਸਟਿਸ ਰਣਜੀਤ ਸਿੰਘ ਨੂੰ ਦਿੱਤਾ ਗਿਆ ਹਲਫੀਆ ਬਿਆਨ ਪੜ੍ਹੋ :-

ਚੰਡੀਗੜ੍ਹ )ਖਬਰ ਵਾਲੇ ਬਿਊਰੋ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਅਤੇ ਗੋਲੀ ਕਾਂਡ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅੱਜ ਵਿਧਾਨ ਸਭਾ ਚ ਪੇਸ਼ ਕਰ ਦਿੱਤੀ ਗਈ ਹੈ ।

ਪਤਾ ਲੱਗਾ ਹੈ ਕਿ ਕੁੱਲ 900 ਸਫਿਆਂ ਦੀ ਰਿਪੋਰਟ ਚ ਵੱਖ ਵੱਖ ਗਵਾਹਾਂ ਦੇ ਬਿਆਨਾਂ ਤੋਂ ਇਲਾਵਾ ਮੈਡੀਕਲ ਰਿਪੋਰਟਾਂ ਵੀ ਅਟੈਚ ਕੀਤੀ ਗਈਆਂ ਹਨ ।  ਭਾਵੇਂ ਅਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਵੱਖ ਵੱਖ ਰਿਪੋਰਟਾਂ ਬਾਰੇ ਪਾਠਕਾਂ ਨੂੰ ਜਾਣਕਾਰੀ ਦੇ ਚੁੱਕੇ ਹਾਂ । ਉਸ ਸਮੇਂ ਦੇ ਡੀਜੀਪੀ ਸਮੇਧ ਸੈਣੀ ਨੇ ਆਪਣੀ ਨੌਕਰੀ ਤੇ ਰਹਿੰਦਿਆਂ ਤਾਂ ਕਮਿਸ਼ਨ ਨੂੰ ਬਿਆਨ ਨਹੀਂ ਦਿੱਤੇ ਪਰ ਸੇਵਾਮੁਕਤ ਹੋਣ ਤੋਂ ਬਾਅਦ ਵਿੱਚ ਹਲਫੀਆ ਬਿਆਨ ਦੇ ਕੇ ਆਪਣੇ ਬਿਆਨ ਦਰਜ ਕਰਾਏ ਹਨ ।

ਹੇਠਾਂ ਪੜ੍ਹੋ -ਸਮੇਧ ਸੈਣੀ ਵੱਲੋਂ ਦਿੱਤਾ ਗਿਆ ਹਲਫੀਆ ਬਿਆਨ :-