• Home
  • ਅਦਾਲਤ ਨੇ IG ਉਮਰਾਨੰਗਲ ਦਾ ਤਿੰਨ ਦਿਨ ਹੋਰ ਪੁਲਿਸ ਰਿਮਾਂਡ ਦਿੱਤਾ

ਅਦਾਲਤ ਨੇ IG ਉਮਰਾਨੰਗਲ ਦਾ ਤਿੰਨ ਦਿਨ ਹੋਰ ਪੁਲਿਸ ਰਿਮਾਂਡ ਦਿੱਤਾ

ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ, ਪੰਜਾਬ ਪੁਲਿਸ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ  ਨੂੰ ਅੱਜ ਐੱਸ ਆਈ ਟੀ ਵੱਲੋਂ 4  ਦਿਨ ਦਾ ਰਿਮਾਂਡ ਖਤਮ ਹੋਣ ਤੇ ਫਰੀਦਕੋਟ ਦੀ ਅਦਾਲਤ ਚ ਪੇਸ਼ ਕੀਤਾ ਗਿਆ, ਜਿੱਥੇ ਕਿ ਐੱਸਆਈਟੀ ਵੱਲੋਂ ਜੱਜ ਸਾਹਮਣੇ ਦਲੀਲਾਂ  ਦਿੱਤੀਆਂ ਗਈਆਂ ਕਿ ਉਨ੍ਹਾਂ ਦੀ ਪੁੱਛਗਿੱਛ ਅਜੇ ਬਾਕੀ ਹੈ ।ਜਿਸ ਤੇ ਅਦਾਲਤ ਵੱਲੋਂ  ਪਰਮਰਾਜ ਸਿੰਘ ਉਮਰਾਨੰਗਲ ਦਾ ਹੋਰ ਤਿੰਨ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ