• Home
  • ਖ਼ਬਰ ਵਾਲੇ .com ਦਾ ਅਸਰ :-ਪੁਲੀਸ ਨੇ 837 ਦਿਨਾਂ ਬਾਅਦ ਮੁਕੱਦਮਾ ਕੀਤਾ ਦਰਜ

ਖ਼ਬਰ ਵਾਲੇ .com ਦਾ ਅਸਰ :-ਪੁਲੀਸ ਨੇ 837 ਦਿਨਾਂ ਬਾਅਦ ਮੁਕੱਦਮਾ ਕੀਤਾ ਦਰਜ

ਗੁਰੂਸਰ ਸੁਧਾਰ  -(ਲੁਧਿਆਣਾ)-( ਖ਼ਬਰ ਵਾਲੇ ਬਿਊਰੋ ) -
ਅੱਜ ਸਵੇਰੇ ਖ਼ਬਰ ਬਾਰੇ ਡਾਟ ਕਾਮ ਵੱਲੋਂ ਇੱਕ ਮਜ਼ਦੂਰ ਦੇ ਮੋਟਰਸਾਈਕਲ ਚੋਰੀ ਵਾਲੀ ਖ਼ਬਰ ਨੂੰ " ਅਨੋਖੀ ਕਹਾਣੀ :-ਪੁਲਿਸ ਲੁਧਿਆਣਾ ਬਨਾਮ ਮਜ਼ਦੂਰ ਖ਼ੁਦਕੁਸ਼ੀ ਤੇ ਮੋਟਰਸਾਈਕਲ "  ਦੇ ਸਿਰਲੇਖ ਹੇਠ ਵਿਸਥਾਰ ਨਾਲ ਛਾਪਿਆ ਗਿਆ ਸੀ ।

ਇਸ ਖਬਰ ਦੇ ਆਨਲਾਈਨ ਪ੍ਰਕਾਸ਼ਤ ਹੋਣ ਤੋਂ ਬਾਅਦ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਨੋਟਿਸ ਲੈਣ ਤੋਂ ਬਾਅਦ ਇੱਕ ਮਜ਼ਦੂਰ ਦੇ ਚੋਰੀ ਹੋਏ ਮੋਟਰ ਸਾਈਕਲ ਦਾ 837 ਦਿਨਾਂ ਬਾਅਦ ਲੁਧਿਆਣਾ ਦਿਹਾਤੀ ਦੇ ਥਾਣਾ ਦਾਖਾ ਵਿੱਚ ਮੁਕੱਦਮਾਂ ਦਰਜ ਹੋ ਗਿਆ ਹੈ ।

ਐੱਫ ਆਈ ਆਰ ਕਾਪੀ ਵੇਖੋ ;-