• Home
  • ਹਰਿਆਣਾ ਵਿਚ ਪਾਰਕਿੰਗ ਸਥਾਨ ਬਣਾਉਣਾ ਹੋਵੇਗਾ ਜ਼ਰੂਰੀ

ਹਰਿਆਣਾ ਵਿਚ ਪਾਰਕਿੰਗ ਸਥਾਨ ਬਣਾਉਣਾ ਹੋਵੇਗਾ ਜ਼ਰੂਰੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਹਰਿਆਣਾ ਸਰਕਾਰ ਨੇ ਅੱਜ ਐਲਾਲ ਕੀਤਾ ਹੈ ਕਿ ਨਵੇਂ ਘਰ ਵਿੱਚ ਪਾਰਕਿੰਗ ਲਈ ਜਗ•ਾ ਰਖਣੀ ਲਾਜ਼ਮੀ ਹੋਵੇਗੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮਾਲਕ ਬੇਸਮੈਂਟ ਵਿੱਚ ਪਾਰਕਿੰਗ ਬਣਾ ਸਕਣਗੇ। ਹਾਊਸਿੰਗ ਪਲਾਨ ਅਨੁਸਾਰ, ਸਪੇਸ ਅਨੁਸਾਰ, ਹਰ ਘਰ ਲਈ ਇਕੋ ਨਕਸ਼ਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਸੰਸਥਾ ਸਥਾਪਤ ਕਰਨ ਲਈ ਐਨ.ਓ.ਸੀ. ਲੈਣ ਦੀ ਕੋਈ ਲੋੜ ਨਹੀਂ ਹੋਵੇਗੀ। ਉਨਾਂ ਕਿਹਾ ਕਿ ਮਾਲਕ ਆਪਣੇ ਘਰ ਨੂੰ ਚਾਰ ਮੰਜ਼ਲਾਂ ਤਕ ਵਧਾ ਸਕਣਗੇ।