• Home
  • ਲੁਧਿਆਣਾ ਨਿਗਮ ਸਕੈਂਡਲ ਤੋਂ ਬਾਅਦ ਮੰਤਰੀ ਦੀ ਇੱਕ ਹੋਰ ਆਡੀਓ ਵਾਇਰਲ – ਕਿਹਾ ਮੈਂ ਨਹੀਂ ਡਰਦਾ ਹਾਈਕੋਰਟ ਤੋਂ ! ਸੁਣੋ ਹੋਰ ਵੀ ਬਹੁਤ ਕੁਝ

ਲੁਧਿਆਣਾ ਨਿਗਮ ਸਕੈਂਡਲ ਤੋਂ ਬਾਅਦ ਮੰਤਰੀ ਦੀ ਇੱਕ ਹੋਰ ਆਡੀਓ ਵਾਇਰਲ – ਕਿਹਾ ਮੈਂ ਨਹੀਂ ਡਰਦਾ ਹਾਈਕੋਰਟ ਤੋਂ ! ਸੁਣੋ ਹੋਰ ਵੀ ਬਹੁਤ ਕੁਝ

ਚੰਡੀਗੜ੍ਹ :-ਲੁਧਿਆਣਾ ਨਗਰ ਨਿਗਮ ਸਕੈਂਡਲ ਦਾ ਬੀਤੇ ਦਿਨੀਂ  ਪਰਦਾਫਾਸ਼ ਹੋਣ ਤੋਂ ਬਾਅਦ  ਜਿਸ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਚੀਫ ਵੱਲੋਂ ਲੁਧਿਆਣਾ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਵੀ  ਆਪਣੀ ਜਾਂਚ ਰਿਪੋਰਟ ਚ ਲਿਖਿਆ ਸੀ । ਪਰ ਇੱਕ ਵਾਰ ਫਿਰ  ਇਸੇ ਮਮੰਤਰੀ  ਦੀ ਆਡੀਓ ਵਾਇਰਲ ਹੋਈ ਹੈ ,ਜਿਸ ਵਿੱਚ ਮੰਤਰੀ ਵੱਲੋਂ  ਲੋਕ ਨਿਰਮਾਣ ਵਿਭਾਗ  ਦੇ ਅਧਿਕਾਰੀ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਫਸਰ ਨੂੰ     ਗੈਰ ਕਾਨੂੰਨੀ  ਕੰਮ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ । ਅਤੇ ਇਹ ਵੀ ਕਿਹਾ ਹੈ ਮੈਂ ਮਿੱਧ ਕੇ ਰੱਖ ਦਿਊਂਗਾ ਆਦਿ ਦੀਆਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ  । ਇੱਕ ਆਡੀਓ ਵਿਚ ਇਹ ਕਿਹਾ ਹੈ ਕਿ ਉਹ ਹਾਈਕੋਰਟ ਤੋਂ ਨਹੀਂ ਡਰਦਾ ,ਜਾ ਕੇ ਕਹਿ ਦੋ  ਹਾਈਕੋਰਟ ਨੂੰ ।

ਸੁਣਨ ਲਈ ਯੂ ਟਿਊਬ ਤੇ khabareaale TV ਤੇ ਕਲਿੱਕ ਕਰੋ

 ( ਨੋਟ:- ਖਬਰ ਵਾਲੇ ਡਾਟ ਕਾਮ ਇਸ ਆਡੀਓ ਦੀ ਆਵਾਜ਼ ਨੂੰ ਤਸਦੀਕ ਨਹੀਂ ਕਰਦਾ )