• Home
  • “ਆਪ ” ਨੇ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਬਲਵਿੰਦਰ ਚੌਦਾਂ ਦੀ ਬਲੀ ਲਈ ! ਪੜ੍ਹੋ ਕਿਹੜਾ ਨਵਾਂ ਉਮੀਦਵਾਰ ?

“ਆਪ ” ਨੇ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਬਲਵਿੰਦਰ ਚੌਦਾਂ ਦੀ ਬਲੀ ਲਈ ! ਪੜ੍ਹੋ ਕਿਹੜਾ ਨਵਾਂ ਉਮੀਦਵਾਰ ?

ਚੰਡੀਗੜ੍ਹ : -ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਬੰਸ ਕੌਰ ਦੋਨੋਂ ਨੇ ਜਿਉਂ ਹੀ ਅੱਜ ਜਲੰਧਰ ਵਿਖੇ ਆਪ ਦੇ ਪੰਜਾਬ ਆਗੂ ਅਮਨ ਅਰੋੜਾ ਦੀ ਸਰਪ੍ਰਸਤੀ ਹੇਠ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ,ਤੇ ਨਾਲ ਹੀ ਉਸ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਬਲਵਿੰਦਰ ਸਿੰਘ ਚੌਂਦਾ ਦੀ ਬਲੀ ਲੈਂਦਿਆਂ ਮੁੰਬਈ ਪਾਰਟੀ ਚ ਸ਼ਾਮਿਲ ਵੀ ਬੀਬੀ ਦੂਲੋਂ ਨੂੰ "ਆਪ "ਦਾ ਫ਼ਤਹਿਗੜ੍ਹ ਸਾਹਿਬ ਤੋਂ ਨਵਾਂ ਉਮੀਦਵਾਰ ਬਣਾ ਦਿੱਤਾ ਹੈ ।
ਇਸ ਮੌਕੇ ਖ਼ਬਰ ਵਾਲਾ ਡਾਟਕਾਮ ਵੱਲੋਂ ਸ਼ਮਸ਼ੇਰ ਸਿੰਘ ਦੂਲੋਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਸਾਰੀ ਦਿਹਾੜੀ ਸਵਿੱਚ ਆਫ ਹੀ ਰਿਹਾ