• Home
  • ਚੀਨ ‘ਚ ਵਿਅਕਤੀ ਨੇ ਚਾੜੀ ਭੀੜ ‘ਤੇ ਕਾਰ, 9 ਮੌਤਾਂ

ਚੀਨ ‘ਚ ਵਿਅਕਤੀ ਨੇ ਚਾੜੀ ਭੀੜ ‘ਤੇ ਕਾਰ, 9 ਮੌਤਾਂ

ਬੀਜਿੰਗ, (ਖ਼ਬਰ ਵਾਲੇ ਬਿਊਰੋ) : ਚੀਨ ਦੇ ਹੁਨਾਨ ਪਾਂਤ ਦੇ ਹੇਂਗਡਾਂਗ ਕਾਊਂਟੀ ਵਿਚ ਇਕ ਵਿਅਕਤੀ ਨੇ ਭੀੜ ਭਾੜ ਵਾਲੇ ਇਲਾਕੇ ਵਿਚ ਤੇਜ਼ ਰਫ਼ਤਾਰ ਕਾਰ ਵਾੜ ਦਿਤੀ ਜਿਸ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਤੇ 46 ਵਿਅਕਤੀ ਜ਼ਖ਼ਮੀ ਹੋ ਗਏ। ਦੋਸ਼ੀ 54 ਜਾਂਅਗ ਜੇਨੂਅਨ ਦਸਿਆ ਜਾ ਰਿਹਾ ਹੈ ਤੇ ਉਹ ਹੇਂਗਡਾਂਗ ਕਾਊਂਟੀ ਦਾ ਹੀ ਰਹਿਣ ਵਾਲਾ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਨੂੰ ਅੱਤਵਾਦੀ ਘਟਨਾ ਨਹੀਂ ਮੰਨਿਆ ਜਾ ਸਕਦਾ।