• Home
  • 2 ਪੁਲਿਸ ਮੁਲਾਜਮ ਆਪਸ ਵਿਚ ਭਿੜੇ, ਲੋਕਾਂ ਦੀ ਭੀੜ ਹੋਈ ਇਕੱਠੀ

2 ਪੁਲਿਸ ਮੁਲਾਜਮ ਆਪਸ ਵਿਚ ਭਿੜੇ, ਲੋਕਾਂ ਦੀ ਭੀੜ ਹੋਈ ਇਕੱਠੀ

ਤਰਨਤਾਰਨ- ਸਾਥਨਕ ਨਗਰ ਕੌਂਸਲ ਦੇ ਸਾਹਮਣੇ ਉਸ ਸਮੇਂ ਭੀੜ ਇਕੱਠੀ ਹੋ ਗਈ ਜਦੋਂ ਦੋ ਪੰਜਾਬ ਪੁਲਿਸ ਦੇ ਮੁਲਾਜਮ ਆਪਸ ਵਿਚ ਹੀ ਹਾਥੋਪਾਈ ਹੋ ਗਈ। ਇਸ ਦੌਰਾਨ ਆਉਂਦੇ-ਜਾਂਦੇ ਲੋਕ ਖੜ-ਖੜ ਇਹਨਾਂ ਦੋਵਾਂ ਦੀ ਲੜਾਈ ਵੇਖ ਲੜਾਈ ਦਾ ਆਨੰਦ ਲੈ ਰਹੇ ਸਨ। ਦੂਜੇ ਪਾਸੇ ਜਦੋਂ ਇਸ ਲੜਾਈ ਸੰਬੰਧੀ ਤਰਨਤਾਰਨ ਦੀ ਪੁਲਿਸ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਨਾਂ ਨੇ ਕੁਝ ਵੀ ਦੱਸਣ ਤੋਂ ਸਾਫ ਮਨਾ ਕਰ ਦਿੱਤਾ।

[video width="640" height="352" mp4="http://www.khabarwaale.com/wp-content/uploads/2018/05/f9f7f676-0635-4d84-afbb-98018e342aa6.mp4"][/video]