• Home
  • 2 ਆਈ ਏ ਐੈੱਸ ਹੋਰ ਬਦਲੇ -ਸਰਕਾਰ ਵੱਲੋਂ ਪ੍ਰਚੂਨ ਚ ਬਦਲੀਆਂ ਜਾਰੀ

2 ਆਈ ਏ ਐੈੱਸ ਹੋਰ ਬਦਲੇ -ਸਰਕਾਰ ਵੱਲੋਂ ਪ੍ਰਚੂਨ ਚ ਬਦਲੀਆਂ ਜਾਰੀ

ਚੰਡੀਗੜ੍ਹ 17ਮਈ, (ਖ਼ਬਰ ਵਾਲੇ ਬਿਊਰੋ )
ਪੰਜਾਬ ਸਰਕਾਰ ਵੱਲੋਂ ਪ੍ਰਚੂਨ ਚ  ਕੀਤੀਆਂ ਜਾ ਰਹੀਆਂ ਉੱਚ ਅਧਿਕਾਰੀਆਂ ਦੀਆਂ ਬਦਲੀਆਂ ਦੀ ਲੜੀ ਤਹਿਤ ਅੱਜ ਦੋ ਸੀਨੀਅਰ ਆਈ ਏ ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ।ਜਿਨ੍ਹਾਂ ਚ ਦਲਜੀਤ ਸਿੰਘ ਮਾਂਗਟ ਆਈ ਏ ਐੱਸ  ਸਪੈਸ਼ਲ ਸਕੱਤਰ ਪਲੈਨਿੰਗ ਅਤੇ ਗੁਰਿੰਦਰਪਾਲ ਸਿੰਘ ਸਹੋਤਾ ਆਈ ਏ ਐੱਸ ਸਪੈਸ਼ਲ ਸੈਕਟਰੀ ਟਰਾਂਸਪੋਰਟ ਨੂੰ ਵਾਧੂ ਚਾਰਜ ਦਿੱਤਾ ਹੈ ।ਦੋਵਾਂ ਅਧਿਕਾਰੀਆਂ ਨੂੰ ਦਿੱਤੇ ਗਏ ਵਿਭਾਗਾਂ ਦੀ ਸੂਚੀ ਹੇਠਾਂ ਪੜ੍ਹੋ