• Home
  • 2 ਪੰਜਾਬੀ ਨੌਜਵਾਨਾਂ ਨੂੰ ਸਾਊਦੀ ਅਰਬ ਚ ਹੋਈ ਫਾਂਸੀ :- ਭਾਰਤੀ ਵਿਦੇਸ਼ ਮੰਤਰਾਲੇ ਦੀ ਪੁਸ਼ਟੀ

2 ਪੰਜਾਬੀ ਨੌਜਵਾਨਾਂ ਨੂੰ ਸਾਊਦੀ ਅਰਬ ਚ ਹੋਈ ਫਾਂਸੀ :- ਭਾਰਤੀ ਵਿਦੇਸ਼ ਮੰਤਰਾਲੇ ਦੀ ਪੁਸ਼ਟੀ

ਰਿਆਦ :- ਰੋਜ਼ੀ ਰੋਟੀ ਕਮਾਉਣ ਗਏ ਦੋ ਪੰਜਾਬੀ ਨੌਜਵਾਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਤੋਂ ਪਤਾ ਹੋਵੇਗਾ ਤੇ ਬਾਅਦ ਵਿੱਚ ਫਾਂਸੀ । ਅਜਿਹਾ ਹੀ ਵਾਪਰਿਆ ਹੈ ਲੁਧਿਆਣਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਦੋ ਨੌਜਵਾਨਾਂ ਨਾਲ । ਭਾਰਤੀ ਵਿਦੇਸ਼ ਮੰਤਰਾਲੇ ਕੀਤੀ ਗਈ ਪੁਸ਼ਟੀ ਚ ਪਤਾ ਲੱਗਾ ਹੈ ਕਿ ਸਤਵਿੰਦਰ ਕੁਮਾਰ ਹੁਸ਼ਿਆਰਪੁਰ ਤੇ ਹਰਜੀਤ ਸਿੰਘ ਦਾ ਲੁਧਿਆਣਾ ਜ਼ਿਲ੍ਹੇ ਨਾਲ ਸਬੰਧ ਹੈ । ਇਨ੍ਹਾਂ ਨੇ ਇਕ ਹੋਰ ਭਾਰਤੀ ਦੀ ਹੱਤਿਆ ਕਰ ਦਿੱਤੀ ਸੀ । ਸਾਊਦੀ ਅਰਬ ਦੇ ਕਾਨੂੰਨ ਅਨੁਸਾਰ ਦੋਵੇਂ ਦੋਸ਼ੀ ਪੰਜਾਬੀਆਂ ਨੂੰ 28 ਫਰਵਰੀ ਨੂੰ ਫਾਂਸੀ ਦਿੱਤੀ ਗਈ ਹੈ ।