• Home
  • ਸਿਹਤ ਵਿਭਾਗ ਵਲੋਂ ਨੌਕਰੀ ਛੱਡ ਗਈਆਂ ਮਹਿਲਾ ਕਰਮਚਾਰੀਆਂ ਨੂੰ ਹੋਰ ਮੌਕਾ ਦੇਣ ਦਾ ਵਿਚਾਰ

ਸਿਹਤ ਵਿਭਾਗ ਵਲੋਂ ਨੌਕਰੀ ਛੱਡ ਗਈਆਂ ਮਹਿਲਾ ਕਰਮਚਾਰੀਆਂ ਨੂੰ ਹੋਰ ਮੌਕਾ ਦੇਣ ਦਾ ਵਿਚਾਰ

ਚੰਡੀਗੜ : ਸਿਹਤ ਵਿਭਾਗ ਨੇ ਇੱਕ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਜਿਹੜੀਆਂ ਮਹਿਲਾ ਕਰਮਚਾਰੀ ਕਿਸੇ ਨਾ ਕਿਸੇ ਕਾਰਨ ਨੌਕਰੀ ਛੱਡ ਗਈਆਂ ਸਨ, ਉਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾ ਸਕਦਾ ਹੈ। ਸਿਹਤ ਵਿਭਾਗ ਨੇ ਇਸ ਪੱਤਰ 'ਚ ਕੁਝ ਸ਼ਰਤਾਂ ਰੱਖੀਆਂ ਹਨ ਜੋ ਹੇਠ ਲਿਖੇ ਅਨਸਾਰ ਹੈ:-