• Home
  • ਐੱਸਆਈਟੀ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਡੇਢ ਘੰਟਾ ਕੀਤੀ ਪੁੱਛਗਿੱਛ

ਐੱਸਆਈਟੀ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਡੇਢ ਘੰਟਾ ਕੀਤੀ ਪੁੱਛਗਿੱਛ

ਚੰਡੀਗੜ੍ਹ :- ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੀ ਜਾਂਚ ਕਰ ਰਹੀ ਐੱਸ ਆਈ ਟੀ ਦੀ ਟੀਮ ਨੇ ਅੱਜ ਚੰਡੀਗੜ੍ਹ ਵਿਖੇ 82 ਬਟਾਲੀਅਨ ਦੇ ਦਫਤਰ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਡੇਢ ਘੰਟਾ ਪੁੱਛਗਿਛ ਕੀਤੀ ।
ਸਮੇਧ ਸੈਣੀ ਆਪਣੇ ਸੁਰੱਖਿਆ ਦੇ ਕਾਫ਼ਲੇ ਨਾਲ 3 ਵਜੇ ਬਟਾਲੀਅਨ ਦੇ ਦਫਤਰ ਪੁੱਜੇ ਅਤੇ 5 ਵਜੇ ਬਾਹਰ ਨਿਕਲ ਗਏ । ਐੱਸਆਈਟੀ ਦੇ ਮੁਖੀ ਏਡੀਜੀਪੀ ਪ੍ਰਮੋਦ ਕੁਮਾਰ ਵੱਲੋਂ ਬੜੀ ਬਰੀਕੀ ਨਾਲ ਪੁੱਛ ਗਿਛ ਕੀਤੀ ਗ ਇਸ ਤੋਂ ਪਹਿਲਾਂ ਅੱਜ ਸਵੇਰੇ ਐੱਸਆਈਟੀ ਨੇ ਬਾਦਲ ਸਰਕਾਰ ਸਮੇਂ ਬੇਅਦਬੀ ਮਾਮਲਿਆਂ ਬਾਰੇ ਬਣਾਈ ਗਈ ਐੱਸਆਈਟੀ ਵੀ ਤਲਬ ਕੀਤੀ ਸੀ ਜਿਨ੍ਹਾਂ ਚ ਆਈ ਜੀ ਸਹੋਤਾ ,ਡੀਆਈਜੀ ਆਰ ਐਸ ਖੱਟੜਾ ਤੇ ਡੀਆਈਜੀ ਅਮਰ ਸਿੰਘ ਚਾਹਲ ਸ਼ਾਮਿਲ ਸਨ ਤੋ ਵੀ ਉਨ੍ਹਾਂ ਵੱਲੋਂ ਉਸ ਸਮੇਂ ਤਿਆਰ ਕੀਤੀਆਂ ਗਈਆਂ ਵੋਟਾਂ ਬਾਰੇ ਵੀ ਪੁੱਛਿਆ ।