• Home
  • ਚੰਡੀਗੜ੍ਹ ਨੂੰ ਮਾਣ :- ਟੀ-20 ਏਸ਼ੀਆ ਕੱਪ ਦੇ ਮਹਿਤਾ ਹੋਣਗੇ ਰੈਫਰੀ

ਚੰਡੀਗੜ੍ਹ ਨੂੰ ਮਾਣ :- ਟੀ-20 ਏਸ਼ੀਆ ਕੱਪ ਦੇ ਮਹਿਤਾ ਹੋਣਗੇ ਰੈਫਰੀ

ਚੰਡੀਗੜ੍ਹ :- ਵਰਲਡ ਕ੍ਰਿਕਟ ਟੀ-20 ਨੇ ਚੰਡੀਗੜ੍ਹ ਦੇ ਸਤੀਕਸ਼ਣ ਮਹਿਤਾ ਨੂੰ ਵੱਡੀ ਜ਼ਿੰਮੇਵਾਰੀ ਸੰਭਾਲੀ ਹੈ । ਮਹਿਤਾ ਹੁਣ ਟੀ-20 ਏਸ਼ੀਆ ਕੱਪ - 2019 ਚੋਂ ਮੈਚਾਂ ਦੀ ਰੈਫਰੀ ਦੀ ਜ਼ਿੰਮੇਵਾਰੀ ਨਿਭਾਉਣਗੇ ।
ਦੱਸਣਯੋਗ ਹੈ ਕਿ ਵਰਲਡ ਕ੍ਰਿਕਟ ਟੀ -20 ਦੇ ਬੈਨਰ ਹੇਠ 25 ਜੂਨ ਤੋਂ ਏਸ਼ੀਆ ਕੱਪ ਦੀ ਸ਼ੁਰੂਆਤ ਹੋਵੇਗੀ ।
ਇਸ ਵਿੱਚ ਭਾਰਤ ਤੋਂ ਇਲਾਵਾ ਸ੍ਰੀਲੰਕਾ, ਪਾਕਿਸਤਾਨ, ਨੇਪਾਲ ,ਬੰਗਲਾਦੇਸ਼, ਯੂਏਈ, ਹਾਂਗਕਾਂਗ ਤੇ ਮਲੇਸ਼ੀਆ ਦੀਆਂ ਟੀਮਾਂ ਭਾਗ ਲੈਣਗੀਆਂ ।