• Home
  • ਦਈਆ ਹਰਿਆਣਾ ਦੇ ਰਾਜਪਾਲ ਦੇ ਸੈਕਟਰੀ ਨਿਯੁਕਤ

ਦਈਆ ਹਰਿਆਣਾ ਦੇ ਰਾਜਪਾਲ ਦੇ ਸੈਕਟਰੀ ਨਿਯੁਕਤ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਵਿਜਯ ਸਿੰਘ ਦਈਆ ਨੂੰ ਹਰਿਆਣਾ ਦੇ ਰਾਜਪਾਲ ਦੇ ਸੈਕਟਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਦੇ ਨਾਲ ਨਾਲ ਉਹ ਆਪਣੇ ਪਹਿਲੇ ਅਹੁਦੇ ਲੇਬਰ ਕਮਿਸ਼ਨਰ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਰਹਿਣਗੇ।