• Home
  • 16ਵੇ ਰਾਊਂਡ ਵਿੱਚ ਲਾਡੀ ਸ਼ੇਰੋਵਾਲੀਆ 37 ਹਜ਼ਾਰ ਵੋਟਾਂ ਤੇ ਹੋਰ ਅੱਗੇ ਹੋਏ

16ਵੇ ਰਾਊਂਡ ਵਿੱਚ ਲਾਡੀ ਸ਼ੇਰੋਵਾਲੀਆ 37 ਹਜ਼ਾਰ ਵੋਟਾਂ ਤੇ ਹੋਰ ਅੱਗੇ ਹੋਏ

ਸ਼ਾਹਕੋਟ ਜਿਮਨੀ ਚੋਣ ਚ ਲਗਾਤਾਰ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੀ ਲੀਡ ਵਧਦੀ ਜਾ ਰਹੀ ਹੈ 16ਵੇਂ ਗੇੜ ਵਿੱਚ ਲਾਡੀ ਸ਼ੇਰੋਵਾਲੀਆ ਦੀ ਲੀਡ ਸੈਂਤੀ ਹਜ਼ਾਰ ਹੋ ਗਈ ਹੈ