• Home
  • 14ਵੇ ਗੇੜ ਚ 33000 ਵੋਟਾਂ ਨਾਲ ਲਾਡੀ ਸ਼ੇਰੋਵਾਲੀਆ ਹੋਰ ਅੱਗੇ ਹੋਇਆ

14ਵੇ ਗੇੜ ਚ 33000 ਵੋਟਾਂ ਨਾਲ ਲਾਡੀ ਸ਼ੇਰੋਵਾਲੀਆ ਹੋਰ ਅੱਗੇ ਹੋਇਆ

ਸ਼ਾਹਕੋਟ ਹਲਕੇ ਦੇ ਚੱਲ ਰਹੇ ਜਲੰਧਰ ਚ ਗਿਣਤੀ 14ਵੇ ਰਾਊਂਡ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ 33000 ਹਜ਼ਾਰ ਵੋਟਾਂ ਦੇ ਨਾਲ ਫ਼ਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਅਕਾਲੀ ਦਲ ਦੇ ਨੈਬ ਸਿੰਘ
ਕੋਹਾੜ ਤੋਂ ਅੱਗੇ ਚੱਲ ਰਹੇ ਹਨ ।ਜੇਕਰ ਗਿਆਰਵੇਂ ਰੋਡ ਤੱਕ ਦੀ ਗੱਲ ਕਰੀਏ ਜਿਸ ਦੇ ਰਿਜ਼ਲਟ ਚੋਣ ਕਮਿਸ਼ਨ ਦਫਤਰ ਵੱਲੋਂ ਪ੍ਰੈੱਸ ਨੂੰ ਜਾਰੀ ਕੀਤੇ ਗਏ ਹਨ ਉਸ ਵਿੱਚ ਕਾਂਗਰਸ ਨੂੰ 55823ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ 28774ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 1293 ਵੋਟਾਂ ਪਈਆਂ ਹਨ ਜਦਕਿ ਵਜੋਂ ਸਮਾਜ ਪਾਰਟੀ ਨੂੰ 406ਅਤੇ ਅਕਾਲੀ ਦਲ ਮਾਨ ਦੇ ਉਮੀਦਵਾਰ ਨੂੰ 617 ਤੇ ਨੋਟਾਂ ਨੂੰ 797 ਵੋਟਾ ਗਿਆਰਵੇਂ ਰਾਊਂਡ ਤੱਕ ਪਈਆਂ ਹਨ ।