• Home
  • ਮਨੀਸ਼ ਤਿਵਾੜੀ ਦੇ ਚੋਣ ਪ੍ਰਚਾਰ ਦੀ ਮੁਹਿੰਮ ਮਹਿਲਾ ਕਾਂਗਰਸ ਨੇ ਵੀ ਸੰਭਾਲੀ

ਮਨੀਸ਼ ਤਿਵਾੜੀ ਦੇ ਚੋਣ ਪ੍ਰਚਾਰ ਦੀ ਮੁਹਿੰਮ ਮਹਿਲਾ ਕਾਂਗਰਸ ਨੇ ਵੀ ਸੰਭਾਲੀ

ਰੂਪਨਗਰ, ਜ਼ਿਲ•ਾ ਕਾਂਗਰਸ ਕਮੇਟੀ ਮਹਿਲਾਂ ਨੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਦੇ ਚੋਣ ਪ੍ਰਚਾਰ ਦੀ ਮੁਹਿੰਮ ਚੋਣਪ੍ਰਚਾਰ ਨੂੰ ਤੇਜ਼ ਕਰਨ ਲਈ ਮੀਟਿੰਗ ਪਰਮਿੰਦਰ ਕੌਰ ਆਲ ਇੰਡੀਆ ਮਹਿਲਾ ਕਾਂਗਰਸ ਜਨਰਲ ਸੈਕਟਰੀ ਦੀ ਅਗਵਾਈ ਵਿਚ ਹੋਈ, ਜਿਸ ਵਿਚ ਰੂਪਨਗਰ ਸ਼੍ਰੀ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬਤੋਂ ਵੱਖ ਵੱਖ ਅਹੁਦੇਦਾਰ ਨੇ ਭਾਗ ਲਿਆ। ਮੀਟਿੰਗ ਮਨੀਸ਼ ਤਿਵਾੜੀ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ ਕਰਨ ਲਈ ਰਣਨੀਤੀ ਤਿਆਰ ਕੀਤੀਂ ਗਈ ਅਤੇ ਮਹਿਲਾ ਵਿੰਗ ਦੇ ਅਹੁਦੇਦਾਰਾਂ ਤੇ ਵਰਕਰਾਂ ਦੀਆਂਡਿਊਟੀਆਂ ਲਾਗਈਆਂ, ਕਿ ਉਹ ਆਪਣੇ ਨਾਲ ਹੋਰ ਵਰਕਰਾਂ ਨੂੰ ਲੈ ਕੇ ਡੋਰ ਟੂ ਡੋਰ ਜਾ ਕੇ ਮੋਦੀ ਸਰਕਾਰ ਦੀ ਮਾੜੀਆਂ ਨੀਤੀਆਂ ਬਾਰੇ ਜਾਗਰੂਕ ਕਰਨਾ ਅਤੇ ਪੰਜੇ ਦੇ ਨਿਸ਼ਾਨ ਨੂੰ ਵੋਟ ਦੇਣ ਲਈ ਅਪੀਲਕਰ

ਮੀਟਿੰਗ ਨੂੰ ਪਰਮਿੰਦਰ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਇਸ ਵਾਰ ਪੰਜਾਬ ਦੀ ਜਨਤਾ ਦਾ ਅਕਾਲੀ-ਭਾਜਪਾ ਦੀ ਸਰਕਾਰ ਤੋਂ ਭਰੋਸਾ ਉਠ ਗਿਆ ਹੈ, ਜਿਸ ਨੂੰ ਵੋਟ ਪਾਉਣਾ ਆਪਣੀ ਸਭ ਤੋਂ ਵੱਡੀਗਲਤੀ ਸਮਝਦੇ ਹਨ। ਪਰਮਿੰਦਰ ਕੌਰ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਦਾ ਹਾਲ ਤੁਸੀ ਸੋਸ਼ਲ ਮੀਡੀਏ 'ਤੇ ਰੋਜਾਨਾ ਹੀ ਦੇਖਦੇ ਹੋ, ਪੰਜਾਬ ਦੀ ਜਨਤਾ ਹੁਣ ਵੋਟ ਤਾਂ ਕਿਆ ਅਕਾਲੀ ਭਾਜਪਾ ਦੇਉਮੀਦਵਾਰਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ। ਇਸ ਮੌਕੇ 'ਤੇ ਸ਼ੀਲਾ ਨਾਰੰਗ ਜਨਰਲ ਸੈਕਟਰੀ ਕਾਂਗਰਸ ਮਹਿਲਾ ਪੰਜਾਬ, ਜਿਲ•ਾ ਪ੍ਰਧਾਨ ਕਿਰਨ ਸੋਨੀ, ਸਵਿਤਾ ਪੁਰੀ ਇੰਦੂ ਪੂਰੀ ਮਹਿਲਾ ਕਾਂਗਰਸਬਲਾਕ ਪ੍ਰਧਾਨ ਭਰਤਗੜ••, ਇੰਦੂਪੁਰੀ, ਗੀਤਾ ਚੋਪੜਾ ਜਿਲ•ਾ ਵਾਈਸ ਪ੍ਰਧਾਨ, ਮੋਨਿਕਾ ਬ੍ਰਿੰਦਰਾ ਸੈਕਟਰੀ ਮਹਿਲਾ ਵਿੰਗ, ਪਾਰੂਲ ਬਿੰ੍ਰਦਰਾ, ਗੁਰਮੀਤ ਕੌਰ, ਸ਼ਾਮਪੁਰੀ, ਅਮੀਸ਼ਾ ਮੋਨਾ ਰੋਪੜ ਤੋਂਇਲਾਵਾ ਹੋਰ ਵੀ ਆਹੁਦੇਦਾਰ ਮਹਿਲਾ ਹਾਜ਼ਰ ਸਨ।