• Home
  • ਤੀਜੀ ਸਾਫਟ ਟੈਨਿਸ ਪ੍ਰਤੀਯੋਗਤਾ ਚ ਭਾਗ ਰਹਿਣ ਵਾਲੀ ਟੀਮ ਵਾਪਸ ਦੇਸ ਪਰਤੀ

ਤੀਜੀ ਸਾਫਟ ਟੈਨਿਸ ਪ੍ਰਤੀਯੋਗਤਾ ਚ ਭਾਗ ਰਹਿਣ ਵਾਲੀ ਟੀਮ ਵਾਪਸ ਦੇਸ ਪਰਤੀ

ਦਿੱਲੀ :-ਤੀਜੀ ਵਿਸ਼ਵ ਸਾਫਟ ਟੈਨਿਸ ਪ੍ਰਤੀਯੋਗਤਾ ਜੋਕਿ ਸਾਊਥ ਕੋਰੀਆ ਵਿੱਚ ਹੋਈ ਸੀ । ਅੰਡਰ -14 ਵਰਗ ਚ ਭਾਰਤੀ ਟੀਮ ਦਾ ਵਾਪਸ ਪਰਤਣ ਤੇ ਨਿੱਘਾ ਸਵਾਗਤ ਕੀਤਾ ਗਿਆ। ਜਿਸ ਵਿੱਚ ਵਿਚ ਖੇਡੇ ਪੰਜਾਬ ਦੇ ਖਿਡਾਰੀ ਅਸਨੂਰ  ਸਿੰਘ ਗਰੇਵਾਲ ਜਿਹੜੇ ਕਿ ਵਿਅਕਤੀਗਤ ਮੁਕਾਬਲੇ ਚ ਅੱਵਲ ਰਹੇ  ਦਾ ਵਾਪਸ  ਦੇਸ਼ ਪਰਤਣ ਤੇ ਸ਼ੰਭੂ ਪ੍ਰਸ਼ਾਦ ਢੁੰਡੀਆ ਮੈਂਬਰ ਆਫ਼ ਪਾਰਲੀਮੈਂਟ ਨੇ ਨਿਘਾ ਸਵਾਗਤ ਕੀਤਾ ।

ਇਸ ਮੌਕੇ ਸਾਫ਼ਟ ਟੈਨਿਸ ਪੰਜਾਬ ਦੇ ਜਾਇੰਟ ਸੈਕਟਰੀ ਜਗਰੂਪ ਸਿੰਘ ਰਕਬਾ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਤੇ ਟੀਮ ਨੂੰ ਮੁਬਾਰਕ ਦਿੱਤੀ ਹੈ ।