• Home
  • ਅਧਿਆਪਕਾਂ ਦੀ ਮੈਡੀਕਲ ਬਿੱਲਾਂ ਬਾਰੇ ਖੱਜਲ ਖੁਆਰੀ ਕ੍ਰਿਸ਼ਨ ਕੁਮਾਰ ਨੇ ਸਮਝੀ ..ਪੜ੍ਹੋ ਚਿੱਠੀ

ਅਧਿਆਪਕਾਂ ਦੀ ਮੈਡੀਕਲ ਬਿੱਲਾਂ ਬਾਰੇ ਖੱਜਲ ਖੁਆਰੀ ਕ੍ਰਿਸ਼ਨ ਕੁਮਾਰ ਨੇ ਸਮਝੀ ..ਪੜ੍ਹੋ ਚਿੱਠੀ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਅਤੇ ਹੋਰ ਸਟਾਫ਼ ਵੱਲੋਂ 50,000/- ਰੁਪਏ ਤੱਕ ਦੇ  ਮੈਡੀਕਲ ਬਿੱਲਾਂ ਨੂੰ ਪਾਸ ਕਰਵਾਉਣ ਲਈ ਹੋ ਰਹੀ ਖੱਜਲ ਖੁਆਰੀ ਨੂੰ ਧਿਆਨ ਚ ਰੱਖਦੇ ਹੋਇਆ ,ਸਿਹਤ ਵਿਭਾਗ ਦੇ ਸਕੱਤਰ ਨੂੰ ਪੱਤਰ ਸਿੱਖਿਆ ਪਾਲਿਸੀ ਵੱਲ ਧਿਆਨ ਦਿਵਾਉਂਦੇ ਹੋਏ ਲਿਖਿਆ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਪ੍ਰਿੰਸੀਪਲ / ਮੁੱਖ ਅਧਿਆਪਕ /ਬਲਾਕ ਸਿੱਖਿਆ ਦਾ ਅਹੁਦਾ ਬਰਾਬਰ ਦਾ ਹੀ ਹੁੰਦਾ ਹੈ, ਇਸ ਲਈ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਡੀਡੀਓ ਦੀ ਸਿਫ਼ਾਰਸ਼  ਤੇ ਹੀ ਬਿੱਲ ਪਾਸ ਕਰਨ ।

ਪੱਤਰ ਹੇਠਾਂ ਪੜ੍ਹੋ  ;-