• Home
  • ਵੀਅਤਨਾਮ ਦੇ ਰਾਸ਼ਟਰਪਤੀ ਦਾ ਦਿਹਾਂਤ

ਵੀਅਤਨਾਮ ਦੇ ਰਾਸ਼ਟਰਪਤੀ ਦਾ ਦਿਹਾਂਤ

ਹਨੋਈ, (ਖ਼ਬਰ ਵਾਲੇ ਬਿਊਰੋ): ਵੀਅਤਨਾਮ ਦੇ ਰਾਸ਼ਟਰਪਤੀ ਤਰਾਨ ਦਾਈ ਕਵਾਂਗ ਦਾ ਗੰਭੀਰ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ।। ਉਹ 61 ਸਾਲਾਂ ਦੇ ਸਨ। ਵੀਅਤਨਾਮ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਤਰਾਨ ਨੇ ਦੇਸ਼ ਦੇ ਇੱਕ ਫੌਜੀ ਹਸਪਤਾਲ 'ਚ ਅੱਜ ਸਵੇਰੇ ਆਖ਼ਰੀ ਸਾਹ ਲਏ।