• Home
  • ਨਵਾਜ਼ ਸਰੀਫ਼ ਦੀ ਪਤਨੀ ਦਾ ਦਿਹਾਂਤ

ਨਵਾਜ਼ ਸਰੀਫ਼ ਦੀ ਪਤਨੀ ਦਾ ਦਿਹਾਂਤ

ਲੰਡਨ, (ਖ਼ਬਰ ਵਾਲੇ ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸਰੀਫ਼ ਦੀ ਪਤਨੀ ਬੇਗ਼ਮ ਕਲਸੂਮ ਦਾ ਅੱਜ ਲੰਡਨ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। 68 ਸਾਲਾ ਬੇਗ਼ਮ ਪਿਛਲੇ ਸਾਲ ਅਗਸਤ ਤੋਂ ਗਲੇ ਦੇ ਕੈਂਸਰ ਕਾਰਨ ਪੀੜਤ ਸੀ। ਉਸ ਦਾ ਵਿਆਹ ਨਵਾਜ਼ ਸਰੀਫ਼ ਨਾਲ ਅਪ੍ਰੈਲ 1971 'ਚ ਹੋਇਆ ਸੀ।