• Home
  • ਭਾਜਪਾ ਨੇ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨਿਆ ਹੁਸ਼ਿਆਰਪੁਰ ਤੇ ਗੁਰਦਾਸਪੁਰ ਤੋਂ ਵੀ ਉਮੀਦਵਾਰ ਕੀਤੇ ਫਾਈਨਲ :- ਪੜ੍ਹੋ ਕੌਣ ਹਨ ਉਮੀਦਵਾਰ ?

ਭਾਜਪਾ ਨੇ ਅੰਮ੍ਰਿਤਸਰ ਤੋਂ ਉਮੀਦਵਾਰ ਐਲਾਨਿਆ ਹੁਸ਼ਿਆਰਪੁਰ ਤੇ ਗੁਰਦਾਸਪੁਰ ਤੋਂ ਵੀ ਉਮੀਦਵਾਰ ਕੀਤੇ ਫਾਈਨਲ :- ਪੜ੍ਹੋ ਕੌਣ ਹਨ ਉਮੀਦਵਾਰ ?

ਚੰਡੀਗੜ੍ਹ :- ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀਆਂ ਤਿੰਨ ਸੀਟਾਂ ਚੋਂ ਅੰਮ੍ਰਿਤਸਰ ਸੀਟ ਤੇ ਬੀਜੇਪੀ ਆਗੂ ਹਰਦੀਪ ਸਿੰਘ ਪੁਰੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ । ਜਦਕਿ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਹੁਸ਼ਿਆਰਪੁਰ ਤੋਂ ਇਸ ਵਾਰ ਵਿਜੇ ਸਾਂਪਲਾ ਦੀ ਸੀਟ ਕੱt ਦਿੱਤੀ ਗਈ ਹੈ ਜਿੱਥੇ ਕਿ ਹੁਣ ਸੋਮ ਪ੍ਰਕਾਸ਼ ਨੂੰ ਅਤੇ ਗੁਰਦਾਸਪੁਰ ਤੋਂ ਬਾਲੀਵੁੱਡ ਸਟਾਰ ਸੰਨੀ ਦਿਓਲ ਦਾ ਨਾਮ ਫਾਈਨਲ ਕਰ ਦਿੱਤਾ ਗਿਆ ਹੈ, ਜਿਸ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ ।