• Home
  • ਡਾਇਰੈਕਟੋਰੇਟ ਜਨਰਲ ਬੀ.ਐਸ.ਐਫ਼ ਵੱਲੋਂ 1763 ਕਾਂਸਟੇਬਲ ਦੀਆਂ ਅਸਾਮੀਆਂ ਜਾਰੀ

ਡਾਇਰੈਕਟੋਰੇਟ ਜਨਰਲ ਬੀ.ਐਸ.ਐਫ਼ ਵੱਲੋਂ 1763 ਕਾਂਸਟੇਬਲ ਦੀਆਂ ਅਸਾਮੀਆਂ ਜਾਰੀ

ਮਾਨਸਾ, 7 ਮਾਰਚ : ਡਾਇਰੈਕਟੋਰੇਟ ਬੀ.ਐਸ.ਐਫ. ਵੱਲੋਂ 1763 ਕਾਂਸਟੇਬਲਾਂ (ਮੁੰਡੇ ਅਤੇ ਕੁੜੀਆਂ) ਦੀਆਂ ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।  
        ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਭਾਰਤੀ ਨਾਗਰਿਕ ਇਨਾਂ ਅਸਾਮੀਆਂ ਲਈ ਬਿਨੈ ਪੱਤਰ ਦਾਖ਼ਲ ਕਰ ਸਕਦੇ ਹਨ। ਚਾਹਵਾਨ ਉਮੀਦਵਾਰ www.bsf.nic.in ਵੈਬ ਪੋਰਟਲ ਤੇ ਇਨਾਂ ਅਸਾਮੀਆਂ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਇਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।