• Home
  • ਪੰਜਾਬ ਡਰੱਗਜ਼ ਮਾਮਲਾ : ਅਗਲੀ ਸੁਣਵਾਈ 24 ਨੂੰ

ਪੰਜਾਬ ਡਰੱਗਜ਼ ਮਾਮਲਾ : ਅਗਲੀ ਸੁਣਵਾਈ 24 ਨੂੰ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਡਰੱਗਜ਼ ਮਾਮਲੇ ਦੀ ਅਗਲੀ ਸੁਣਵਾਈ 24 ਸਤੰਬਰ 'ਤੇ ਪਾ ਦਿਤੀ ਹੈ। ਇਸ ਕੇਸ ਦੀ ਸੁਣਵਾਈ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਤੇ ਜਸਟਿਸ ਏਬੀ ਚੌਧਰੀ ਦਾ ਵਿਸ਼ੇਸ਼ ਬੈਂਚ ਕਰ ਰਿਹਾ ਹੈ।