• Home
  • ਕੋਟਕਪੂਰਾ ਗੋਲੀ ਕਾਂਡ :-ਐਸ ਐਚ ਓ ਪੰਧੇਰ ਦੀ ਜ਼ਮਾਨਤ ਦੀ ਰੱਦ -ਏ ਡੀ ਸੀ ਪੀ ਪੰਨੂੰ ਨੂੰ ਜ਼ਮਾਨਤ ਮਿਲੀ

ਕੋਟਕਪੂਰਾ ਗੋਲੀ ਕਾਂਡ :-ਐਸ ਐਚ ਓ ਪੰਧੇਰ ਦੀ ਜ਼ਮਾਨਤ ਦੀ ਰੱਦ -ਏ ਡੀ ਸੀ ਪੀ ਪੰਨੂੰ ਨੂੰ ਜ਼ਮਾਨਤ ਮਿਲੀ

ਫ਼ਰੀਦਕੋਟ :-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਤੋਂ ਬਾਅਦ ਵਾਪਰੇ ਕੋਟਕਪੂਰਾ ਗੋਲੀ ਕਾਂਡ ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਐੱਸਆਈਟੀ ਵੱਲੋਂ ਨਾਮਜ਼ਦ ਕੀਤੇ ਗਏ ਕਥਿਤ ਦੋਸ਼ੀ ਤਤਕਾਲੀ ਐਸਐਚਓ ਬਲਜੀਤ ਸਿੰਘ ਪੰਧੇਰ ਦੀ ਜ਼ਮਾਨਤ ਅਰਜ਼ੀ ਫ਼ਰੀਦਕੋਟ ਦੀ ਜ਼ਿਲ੍ਹਾ ਸੈਸ਼ਨ ਅਦਾਲਤ ਨੇ ਖਾਰਜ ਕਰ ਦਿੱਤੀ ਹੈ ,ਜਦ ਕਿ ਏਡੀਸੀਪੀ ਪਰਮਜੀਤ ਸਿੰਘ ਪੰਨੂੰ ਨੂੰ ਜ਼ਮਾਨਤ ਵਰਗੀ ਹੈ ਅਤੇ ਤਤਕਾਲੀ ਡੀਐੱਸਪੀ ਬਲਜੀਤ ਸਿੰਘ ਜਿਸ ਦੀ ਜ਼ਮਾਨਤ ਬਾਰੇ ਸੁਣਵਾਈ ਦੀ ਤਰੀਕ 10 ਜੂਨ ਰੱਖ ਦਿੱਤੀ ਹੈ ।