• Home
  • ਆਈ ਏ ਐਸ ਅਧਿਕਾਰੀ ਸੰਜੇ ਕੁਮਾਰ ਨੂੰ ਸਦਮਾ -ਮਾਤਾ ਦਾ ਦਿਹਾਂਤ

ਆਈ ਏ ਐਸ ਅਧਿਕਾਰੀ ਸੰਜੇ ਕੁਮਾਰ ਨੂੰ ਸਦਮਾ -ਮਾਤਾ ਦਾ ਦਿਹਾਂਤ

ਚੰਡੀਗੜ੍ਹ :-ਸੀਨੀਅਰ ਆਈ ਏ ਐਸ ਅਫ਼ਸਰ ਸੰਜੇ ਕੁਮਾਰ (ACS Sports) ਨੂੰ ਉਸ ਸਮੇਂ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ  ਸ੍ਰੀਮਤੀ ਵੀਨਾ (85) ਅਕਾਲ ਚਲਾਣਾ ਕਰ ਗਏ । ਉਹ ਬਿਮਾਰ ਹੋਣ ਕਾਰਨ ਪੀਜੀਆਈ ਚ ਜ਼ੇਰੇ ਇਲਾਜ਼ ਸਨ ਅੱਜ ਸਵੇਰੇ ਮਾਤਾ ਨੇ ਆਖਰੀ ਸਾਹ ਲਏ ।
ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ 10 ਜੂਨ ਨੂੰ ਸੈਕਟਰ- 25 ਚੰਡੀਗੜ੍ਹ ਦੇ ਸ਼ਮਸ਼ਾਨਘਾਟ ਚ ਸਵੇਰੇ 11ਵਜੇ ਹੋਵੇਗਾ ।