• Home
  • ਹਰਿਆਣਾ ਵਜਾਰਤ ਦੀ ਮੀਟਿੰਗ 13 ਫਰਵਰੀ ਨੂੰ

ਹਰਿਆਣਾ ਵਜਾਰਤ ਦੀ ਮੀਟਿੰਗ 13 ਫਰਵਰੀ ਨੂੰ

ਚੰਡੀਗੜ 09 ਫਰਵਰੀ - ਹਰਿਆਣਾ ਵਜਾਰਤ ਦੀ ਅਗਲੀ ਮੀਟਿੰਗ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ 13 ਫ਼ਰਵਰੀ, 2019 ਨੂੰ ਸਵੇਰੇ 10:00ਵਜੇ ਚੰਡੀਗੜਵਿਚ ਹਰਿਆਣਾ ਸਿਵਲ ਸਕੱਤਰੇਤ ਦੀ ਚੌਥੀ ਮੰਜਿਲ ਸਥਿਤ ਮੀਟਿੰਗ ਹਾਲ ਵਿਚ ਹੋਵੇਗੀ|