• Home
  • ਕਮਿਸ਼ਨ ਦੀ ਰਿਪੋਰਟ’ ਤੇ ਬਹਿਸ:- ਵਿਧਾਇਕ ਹਰਮਿੰਦਰ ਗਿੱਲ ਨੇ ਅਕਾਲੀ ਦਲ ਦੇ ਪੋਤੜੇ ਫਰੋਲੇ :-ਪੜ੍ਹੋ ਪੂਰੀ ਰਿਪੋਰਟ

ਕਮਿਸ਼ਨ ਦੀ ਰਿਪੋਰਟ’ ਤੇ ਬਹਿਸ:- ਵਿਧਾਇਕ ਹਰਮਿੰਦਰ ਗਿੱਲ ਨੇ ਅਕਾਲੀ ਦਲ ਦੇ ਪੋਤੜੇ ਫਰੋਲੇ :-ਪੜ੍ਹੋ ਪੂਰੀ ਰਿਪੋਰਟ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਪੰਜਾਬ ਵਿਧਾਨ ਸਭਾ ਚ ਜੱਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ (ਸਾਬਕਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ) ਵੱਲੋਂ ਬਹਿਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ,ਵਿਧਾਇਕ ਹਰਮਿੰਦਰ ਗਿੱਲ ਵੱਲੋਂ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੇ ਦਲੀਲਾਂ ਰੱਖੀਆਂ ਜਾ ਰਹੀਆਂ ਹਨ ,। ਹਰਮਿੰਦਰ ਗਿੱਲ ਵੱਲੋਂ ਸ੍ਰੀ ਅਕਾਲ ਤਖਤ ਸ਼ਹਿਰ ਦੇ ਜਥੇਦਾਰ  ਗਿਆਨੀ  ਗੁਰਬਚਨ ਸਿੰਘ ਦੇ ਮੁਕਤਸਰ ਵਿਖੇ ਤਿੰਨ ਤਾਰਾ ਹੋਟਲ ਦੀ ਵੀ ਗੱਲ ਕੀਤੀ ਗਈ ਹੈ ।ਹਰਿਮੰਦਰ ਗਿੱਲ ਨੇ ਆਪਣੇ ਭਾਸ਼ਣ ਚ ਜਿੱਥੇ ਸਦਨ ਚ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ  ਪ੍ਰਧਾਨ ਸੁਖਬੀਰ ਸਿੰਘ ਬਾਦਲ   ਸਮੇਤ ਅਕਾਲੀ  ਵਿਧਾਇਕਾਂ ਦੇ ਗ਼ੈਰ ਅੰਮ੍ਰਿਤਧਾਰੀ ਹੋਣ ਦੇ ਜਿੱਥੇ ਸਵਾਲ ਚੁੱਕੇ ,ਉੱਥੇ ਨਾਲ ਹੀ ਸ੍ਰੀ ਗੁਰੂ ਗ੍ਰਹਿਸਤੀ ਬੇਅਦਬੀ ਲਈ ਡੇਰਾ ਸੱਚਾ ਸੋਦਾ ਦੇ ਪ੍ਰੇਮੀਆਂ ਦੀ ਭੂਮਿਕਾ ਤੇ  ਡੇਰਾ ਸੱਚਾ ਸੌਦਾ ਮੁੱਖੀ ਨੂੰ ਸੁਖਬੀਰ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਵਾਈ  ਗਈ ਮੁਆਫੀ ਅਤੇ ਹੋਰ ਬਾਦਲ ਪਰਿਵਾਰ ਵਿਰੁੱਧ ਤਕਰੀਰਾਂ ਪੇਸ਼ ਕੀਤੀ ਹੈ । ਅਤੇ ਇਸ ਸਮੇਂ ਉਨ੍ਹਾਂ ਅਕਾਲੀ ਦਲ ਦੇ ਪੁੱਤ ਦੇ ਵੀ ਫਰੋਲੇ ।