• Home
  • ਮਨਪ੍ਰੀਤ ਬਰਾੜ ਬਾਰ ਐਸੋਸੀਏਸ਼ਨ ਦੀ ਬਣੀ ਐਡਮਨਿਸਟੇਟਿਵ ਕਮੇਟੀ ਦਾ ਮੈਂਬਰ ਨਾਮਜ਼ਦ

ਮਨਪ੍ਰੀਤ ਬਰਾੜ ਬਾਰ ਐਸੋਸੀਏਸ਼ਨ ਦੀ ਬਣੀ ਐਡਮਨਿਸਟੇਟਿਵ ਕਮੇਟੀ ਦਾ ਮੈਂਬਰ ਨਾਮਜ਼ਦ

ਚੰਡੀਗੜ੍ਹ 12ਮਈ (ਖ਼ਬਰ ਵਾਲੇ ਬਿਊਰੋ)- ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਮਨਪ੍ਰੀਤ ਸਿੰਘ ਬਰਾੜ ਨੂੰ ਬਾਰ ਐਸੋਸੀਏਸ਼ਨ ਦੀ ਬਣੀ ਐਡਮਨਿਸਟੇਟਿਵ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਹੈ ਇਸ ਮੌਕੇ ਚੇਅਰਮੈਨ ਹਰਪ੍ਰੀਤ ਸਿੰਘ ਬਰਾੜ ਨੇ ਉਨ੍ਹਾਂ ਨੂੰ ਵਧਾਈ ਦਿੱਤੀ i