Home ਬ੍ਰਹਮ ਮਹਿੰਦਰਾ ਮੀਜ਼ਲਜ਼ ਰੁਬੇਲਾ ਮੁਹਿੰਮ ਖਿਲਾਫ ਕੂੜ ਪ੍ਰਚਾਰ ਕਰਨ ਵਾਲਿਆਂ ਉÎੱਤੇ ਵਰ•ੇ ਬ੍ਰਹਮ ਮਹਿੰਦਰਾ ਮੀਜ਼ਲਜ਼ ਰੁਬੇਲਾ ਮੁਹਿੰਮ ਖਿਲਾਫ ਕੂੜ ਪ੍ਰਚਾਰ ਕਰਨ ਵਾਲਿਆਂ ਉÎੱਤੇ ਵਰ•ੇ ਖਬਰਵਾਲੇ ਬਿਊਰੋ 03-05-2018 /00:48:26 • ਕਿਹਾ, ਸੋਸ਼ਲ ਮੀਡੀਆ ਉÎੱਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਤੱਤਾਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ • ਕੁਝ ਸਥਾਨਾਂ ਉÎੱਤੇ ਘਬਰਾਹਟ ਕਾਰਨ ਬੱਚੇ ਹੋਏ ਸਨ ਬੇਹੋਸ਼, ਕਿਸੇ ਹੋਰ ਐਲਰਜੀ ਦੇ ਚਿੰਨ• ਸਾਹਮਣੇ ਨਹੀਂ ਆਏ • ਮਾਪਿਆਂ ਨੂੰ ਬਿਨਾਂ ਡਰ ਆਪਣੇ ਬੱਚਿਆਂ ਨੂੰ ਦਵਾਈ ਦਿਵਾਉਣ ਦੀ ਅਪੀਲ ਚੰਡੀਗੜ•, 2 ਮਈ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸੋਸ਼ਲ ਮੀਡੀਆ ਉÎੱਤੇ ਮੀਜ਼ਲਜ਼ ਰੁਬੇਲਾ ਮੁਹਿੰਮ ਖਿਲਾਫ ਅਫਵਾਹਾਂ ਫੈਲਾਉਣ ਵਾਲੇ ਗੈਰ ਸਮਾਜੀ ਤੱਤਾਂ ਉÎੱਤੇ ਵਰ•ਦੇ ਹੋਏ ਅੱਜ ਕਿਹਾ ਕਿ ਅਜਿਹੇ ਸ਼ਰਾਰਤੀ ਤੱਤਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਸਾਇਬਰ ਕ੍ਰਾਇਮ ਸੈÎੱਲ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਉਨ•ਾਂ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ ਜੋ ਕਿ ਸੂਬਾ ਸਰਕਾਰ ਦੁਆਰਾ ਬੀਤੇ ਕੱਲ• ਫਰੀਦਕੋਟ ਤੋਂ ਸ਼ੁਰੂ ਕੀਤੀ ਗਈ ਮੀਜ਼ਲਜ਼ ਰੁਬੇਲਾ ਮੁਹਿੰਮ ਖਿਲਾਫ ਗਲਤ ਤੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਉਨ•ਾਂ ਸੋਸ਼ਲ ਮੀਡੀਆ ਉÎੱਤੇ ਕੀਤੇ ਜਾ ਰਹੇ ਇਸ ਭੰਡੀ ਪ੍ਰਚਾਰ ਕਿ ਇਹ ਦਵਾਈ ਬੱਚਿਆਂ ਵਿੱਚ ਨਪੁੰਸਕਤਾ ਪੈਦਾ ਕਰਦੀ ਹੈ, ਦਾ ਮੂੰਹ ਤੋੜਵਾਂ ਜੁਆਬ ਦਿੰਦੇ ਹੋਏ ਅਫਵਾਹ ਫੈਲਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਸਬੰਧੀ ਕੋਈ ਠੋਸ ਤੱਥ ਲੈ ਕੇ ਸਾਹਮਣੇ ਆਉਣ ਕਿ ਬੀਤੇ ਕਈ ਵਰਿ•ਆਂ ਦੌਰਾਨ ਮੀਜ਼ਲਜ਼ ਅਤੇ ਐਮ.ਐਮ.ਆਰ. ਦਵਾਈ ਨਾਲ ਕਿੰਨੇ ਵਿਅਕਤੀ ਨਪੁੰਸਕਤਾ ਦੇ ਸ਼ਿਕਾਰ ਹੋਏ ਹਨ। ਸੂਬੇ ਦੇ ਕੁਝ ਸਥਾਨਾਂ ਉÎੱਤੇ ਇਸ ਦਵਾਈ ਮਗਰੋਂ ਕੁਝ ਬੱਚਿਆਂ ਦੇ ਬੇਹੋਸ਼ ਹੋਣ ਸਬੰਧੀ ਮੀਡੀਆ ਰਿਪੋਰਟਾਂ ਉÎੱਤੇ ਟਿੱਪਣੀ ਕਰਦੇ ਹੋਏ ਉਨ•ਾਂ ਜਾਣਕਾਰੀ ਦਿੱਤੀ ਕਿ ਇਹ ਸਭ ਘਬਰਾਹਟ ਕਾਰਨ ਹੋਇਆ ਸੀ ਅਤੇ ਇਨ•ਾਂ ਬੱਚਿਆਂ ਵਿੱਚ ਹੋਰ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ ਸਨ। ਇਨ•ਾਂ ਬੱਚਿਆਂ ਨੂੰ ਕੁਝ ਚਿਰ ਨਿਗਰਾਨੀ ਵਿੱਚ ਰੱਖਣ ਤੋਂ ਬਾਅਦ ਛੇਤੀ ਹੀ ਛੁੱਟੀ ਦੇ ਦਿੱਤੀ ਗਈ ਸੀ। ਸ੍ਰੀ ਬ੍ਰਹਮ ਮਹਿੰਦਰਾ ਨੇ ਅੱਗੇ ਦੱਸਿਆ ਕਿ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬੀਤੇ ਦਿਨੀਂ ਮੀਜ਼ਲਜ਼ ਰੁਬੇਲਾ ਦਵਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ 2,36,043 ਬੱਚਿਆਂ ਨੂੰ ਪਹਿਲੇ ਦਿਨ ਇਹ ਦਵਾਈ ਦਿੱਤੀ ਗਈ ਸੀ। ਉਨ•ਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ ਕਿ ਕੁਝ ਗੈਰ ਸਮਾਜੀ ਤੱਤ ਝੂਠੇ ਅਤੇ ਅਫਵਾਹਕੁੰਨ ਪ੍ਰਚਾਰ ਰਾਹੀਂ ਇਸ ਮੀਜ਼ਲਜ਼ ਰੁਬੇਲਾ ਮੁਹਿੰਮ ਨੂੰ ਲੀਹੋਂ ਲਾਹੁਣਾ ਲੋਚਦੇ ਹਨ। ਉਨ•ਾਂ ਅੱਗੇ ਕਿਹਾ ਕਿ ਮੀਜ਼ਲਜ਼ ਦੀ ਦਵਾਈ ਬੱਚਿਆਂ ਨੂੰ ਕੌਮੀ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਤਹਿਤ ਦਿੱਤੀ ਜਾ ਰਹੀ ਹੈ ਜਦੋਂ ਕਿ ਰੁਬੇਲਾ ਨਿੱਜੀ ਖੇਤਰ ਵਿੱਚ ਮਹਿੰਗੀ ਕੀਮਤ ਉÎੱਤੇ 20 ਤੋਂ ਜ਼ਿਆਦਾ ਵਰਿ•ਆਂ ਤੋਂ ਦਿੱਤੀ ਜਾਂਦੀ ਐਮ.ਐਮ.ਆਰ. ਦਵਾਈ ਦਾ ਹਿੱਸਾ ਸੀ। ਉਨ•ਾਂ ਅੱਗੇ ਕਿਹਾ ਕਿ ਹੁਣ ਜਦੋਂ ਸਰਕਾਰ ਨੇ ਰੁਬੇਲਾ ਨੂੰ ਕੌਮੀ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਤਾਂ ਇਸ ਦੇ ਖਿਲਾਫ ਝੂਠਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ, '' ਇਹੋ ਦਵਾਈ ਪੂਰੀ ਦੁਨੀਆ ਵਿੱਚ ਕਾਮਯਾਬੀ ਨਾਲ ਇਸਤੇਮਾਲ ਹੋ ਰਹੀ ਹੈ।ਲੂਲੂ'' ਸ੍ਰੀ ਬ੍ਰਹਮ ਮਹਿੰਦਰਾ ਨੇ ਲੋਕਾਂ ਨੂੰ ਅਤੇ ਖਾਸ ਕਰਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੇ ਬੱਚਿਆਂ ਨੂੰ ਇਹ ਦਵਾਈ ਦਿਵਾਉਣ ਲਈ ਸਾਹਮਣੇ ਆਉਣ। Top news View all ਫ਼ਸਲਾਂ ਦਾ ਸਹੀ ਮੁੱਲ ਦੇਣ ਲਈ ਮੋਦੀ ਨਹੀਂ ਕੇਜਰੀਵਾਲ ਹਨ ਸਾਬਾਸ਼ੀ ਦੇ ਹੱਕਦਾਰ-ਆਪ ਪੰਜਾਬ ਨੂੰ ਸਿਰਫ ਵਿੱਤੀ ਐਮਰਜੰਸੀ ਹੀ ਬਚਾ ਸਕਦੀ ਹੈ: ਗਰੇਵਾਲ ਬਿਜਲੀ ਦੇ ਕੱਟ, ਵੱਧ ਰੇਟਾਂ ਦੇ ਖਿਲਾਫ ਵਪਾਰੀਆਂ ਨੇ ਗਲ ਵਿੱਚ ਮੀਟਰ ਪਾ ਅਤੇ ਪੱਖੀਆਂ ਵੰਡਕੇ ਕੀਤਾ ਸਰਕਾਰਖਿਲਾਫ ਰੋਸ ਪ੍ਰਦਸ਼ਨ ਸਹਿਕਾਰੀ ਖੰਡ ਮਿੱਲ ਮੋਰਿੰਡਾ ਵਿਖੇ ਪੰਪ ਲਗਾਉਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕਾਰਵਾਈ ਆਰੰਭੀ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ.! ਦੋ ਮੁੱਖ ਸੜਕਾਂ ’ਤੇ ਚਲਾਇਆ ਜਾਵੇਗਾ ਪਾਇਲਟ ਪ੍ਰਾਜੈਕਟ- ਚੱਪੜਚਿੜੀ ਰੋਡ ਨੂੰ 5 ਦਿਨਾਂ ਵਿੱਚ ਮੁਕੰਮਲ ਕਰਨ ਦੇ ਹੁਕਮ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਦੇਸ਼ ਬਦੇਸ਼ ਚ ਗੁਰਗਿਆਨ ਪ੍ਰਕਾਸ਼ ਲਈ ਮਨਾਓ -ਗੁਰਭਜਨ ਗਿੱਲ ਪੱਤਰਕਾਰਾਂ,ਫੋਟੋਗ੍ਰਾਫਰਾਂ ‘ਤੇ ਜਲਤੋਪਾ ਨਾਲ ਹਮਲਾ ਕਰਨ ਦੀ ਨਿੰਦਾ ਹਰਸਿਮਰਤ ਬਾਦਲ ਨੇ ਸਿਹਤ ਬੀਮਾ ਸਕੀਮ ਲਾਗੂ ਨਾ ਕਰਨ ਲਈ ਕਾਂਗਰਸ ਸਰਕਾਰ ਨੂੰ ਝਾੜ ਪਾਈ, ਕਿਹਾ ਕਾਂਗਰਸ ਸਰਕਾਰ ਬਣਨ ਮਗਰੋਂ ਪੰਜਾਬ ਅੰਦਰ ਕਲਿਆਣਕਾਰੀ ਰਾਜ ਦੀ ਧਾਰਨਾ ਹੀ ਖ਼ਤਮ ਹੋ ਗਈ ਪੰਜਾਬ ਸਰਕਾਰ ਆਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਤੋਂ ਚਿੰਤਿਤ :- ਪੜ੍ਹੋ ਕੀ ਕੀਤਾ ਫ਼ੈਸਲਾ ? ਅਕਾਲੀ ਦਲ ਵੱਲੋਂ ਰਾਜਪਾਲ ਨੂੰ ਇੱਕ ਸਿੱਖ ਨੌਜਵਾਨ ਨੂੰ ਝੂਠੇ ਮੁਕਾਬਲੇ’ਚ ਮਾਰਨ ਵਾਲੇ ਚਾਰ ਪੁਲਿਸ ਕਰਮੀਆਂ ਨੂੰ ਦਿੱਤੀ ਮੁਆਫੀ ਵਾਪਸ ਲੈਣ ਦੀ ਅਪੀਲ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦ ਚ ਬਣੇਗਾ ਇੰਡੀਆ ਇੰਟਰਨੈਸ਼ਨਲ ਸੈਂਟਰ ਗਵਰਨਰ ਤੇ ਕੈਪਟਨ ਨੇ ਦਿੱਤੀ ਪ੍ਰਵਾਨਗੀ ਸਰਕਾਰ ਦੀ ਸਬਜ਼ੀਆਂ ਮੰਡੀਆਂ ਤੇ ਛਾਪੇਮਾਰੀ :- ਕੁਇੰਟਲਾਂ ਦੇ ਹਿਸਾਬ ਨਾਲ ਨਾ ਖਾਣਯੋਗ ਫਲ ਤੇ ਸਬਜ਼ੀਆਂ ਬਰਾਮਦ ਕਰਕੇ ਕੀਤੀਆਂ ਨਸ਼ਟ Stay Connected Facebook Twitter Linkedin Instagram Khabarwaale
ਬ੍ਰਹਮ ਮਹਿੰਦਰਾ ਮੀਜ਼ਲਜ਼ ਰੁਬੇਲਾ ਮੁਹਿੰਮ ਖਿਲਾਫ ਕੂੜ ਪ੍ਰਚਾਰ ਕਰਨ ਵਾਲਿਆਂ ਉÎੱਤੇ ਵਰ•ੇ ਖਬਰਵਾਲੇ ਬਿਊਰੋ 03-05-2018 /00:48:26 • ਕਿਹਾ, ਸੋਸ਼ਲ ਮੀਡੀਆ ਉÎੱਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਤੱਤਾਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ • ਕੁਝ ਸਥਾਨਾਂ ਉÎੱਤੇ ਘਬਰਾਹਟ ਕਾਰਨ ਬੱਚੇ ਹੋਏ ਸਨ ਬੇਹੋਸ਼, ਕਿਸੇ ਹੋਰ ਐਲਰਜੀ ਦੇ ਚਿੰਨ• ਸਾਹਮਣੇ ਨਹੀਂ ਆਏ • ਮਾਪਿਆਂ ਨੂੰ ਬਿਨਾਂ ਡਰ ਆਪਣੇ ਬੱਚਿਆਂ ਨੂੰ ਦਵਾਈ ਦਿਵਾਉਣ ਦੀ ਅਪੀਲ ਚੰਡੀਗੜ•, 2 ਮਈ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸੋਸ਼ਲ ਮੀਡੀਆ ਉÎੱਤੇ ਮੀਜ਼ਲਜ਼ ਰੁਬੇਲਾ ਮੁਹਿੰਮ ਖਿਲਾਫ ਅਫਵਾਹਾਂ ਫੈਲਾਉਣ ਵਾਲੇ ਗੈਰ ਸਮਾਜੀ ਤੱਤਾਂ ਉÎੱਤੇ ਵਰ•ਦੇ ਹੋਏ ਅੱਜ ਕਿਹਾ ਕਿ ਅਜਿਹੇ ਸ਼ਰਾਰਤੀ ਤੱਤਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੱਜ ਇੱਥੇ ਜਾਰੀ ਇਕ ਬਿਆਨ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਸਾਇਬਰ ਕ੍ਰਾਇਮ ਸੈÎੱਲ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਉਨ•ਾਂ ਵਿਅਕਤੀਆਂ ਦੀ ਪਛਾਣ ਕੀਤੀ ਜਾਵੇ ਜੋ ਕਿ ਸੂਬਾ ਸਰਕਾਰ ਦੁਆਰਾ ਬੀਤੇ ਕੱਲ• ਫਰੀਦਕੋਟ ਤੋਂ ਸ਼ੁਰੂ ਕੀਤੀ ਗਈ ਮੀਜ਼ਲਜ਼ ਰੁਬੇਲਾ ਮੁਹਿੰਮ ਖਿਲਾਫ ਗਲਤ ਤੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹਨ। ਉਨ•ਾਂ ਸੋਸ਼ਲ ਮੀਡੀਆ ਉÎੱਤੇ ਕੀਤੇ ਜਾ ਰਹੇ ਇਸ ਭੰਡੀ ਪ੍ਰਚਾਰ ਕਿ ਇਹ ਦਵਾਈ ਬੱਚਿਆਂ ਵਿੱਚ ਨਪੁੰਸਕਤਾ ਪੈਦਾ ਕਰਦੀ ਹੈ, ਦਾ ਮੂੰਹ ਤੋੜਵਾਂ ਜੁਆਬ ਦਿੰਦੇ ਹੋਏ ਅਫਵਾਹ ਫੈਲਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਸਬੰਧੀ ਕੋਈ ਠੋਸ ਤੱਥ ਲੈ ਕੇ ਸਾਹਮਣੇ ਆਉਣ ਕਿ ਬੀਤੇ ਕਈ ਵਰਿ•ਆਂ ਦੌਰਾਨ ਮੀਜ਼ਲਜ਼ ਅਤੇ ਐਮ.ਐਮ.ਆਰ. ਦਵਾਈ ਨਾਲ ਕਿੰਨੇ ਵਿਅਕਤੀ ਨਪੁੰਸਕਤਾ ਦੇ ਸ਼ਿਕਾਰ ਹੋਏ ਹਨ। ਸੂਬੇ ਦੇ ਕੁਝ ਸਥਾਨਾਂ ਉÎੱਤੇ ਇਸ ਦਵਾਈ ਮਗਰੋਂ ਕੁਝ ਬੱਚਿਆਂ ਦੇ ਬੇਹੋਸ਼ ਹੋਣ ਸਬੰਧੀ ਮੀਡੀਆ ਰਿਪੋਰਟਾਂ ਉÎੱਤੇ ਟਿੱਪਣੀ ਕਰਦੇ ਹੋਏ ਉਨ•ਾਂ ਜਾਣਕਾਰੀ ਦਿੱਤੀ ਕਿ ਇਹ ਸਭ ਘਬਰਾਹਟ ਕਾਰਨ ਹੋਇਆ ਸੀ ਅਤੇ ਇਨ•ਾਂ ਬੱਚਿਆਂ ਵਿੱਚ ਹੋਰ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ ਸਨ। ਇਨ•ਾਂ ਬੱਚਿਆਂ ਨੂੰ ਕੁਝ ਚਿਰ ਨਿਗਰਾਨੀ ਵਿੱਚ ਰੱਖਣ ਤੋਂ ਬਾਅਦ ਛੇਤੀ ਹੀ ਛੁੱਟੀ ਦੇ ਦਿੱਤੀ ਗਈ ਸੀ। ਸ੍ਰੀ ਬ੍ਰਹਮ ਮਹਿੰਦਰਾ ਨੇ ਅੱਗੇ ਦੱਸਿਆ ਕਿ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬੀਤੇ ਦਿਨੀਂ ਮੀਜ਼ਲਜ਼ ਰੁਬੇਲਾ ਦਵਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ 2,36,043 ਬੱਚਿਆਂ ਨੂੰ ਪਹਿਲੇ ਦਿਨ ਇਹ ਦਵਾਈ ਦਿੱਤੀ ਗਈ ਸੀ। ਉਨ•ਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ ਕਿ ਕੁਝ ਗੈਰ ਸਮਾਜੀ ਤੱਤ ਝੂਠੇ ਅਤੇ ਅਫਵਾਹਕੁੰਨ ਪ੍ਰਚਾਰ ਰਾਹੀਂ ਇਸ ਮੀਜ਼ਲਜ਼ ਰੁਬੇਲਾ ਮੁਹਿੰਮ ਨੂੰ ਲੀਹੋਂ ਲਾਹੁਣਾ ਲੋਚਦੇ ਹਨ। ਉਨ•ਾਂ ਅੱਗੇ ਕਿਹਾ ਕਿ ਮੀਜ਼ਲਜ਼ ਦੀ ਦਵਾਈ ਬੱਚਿਆਂ ਨੂੰ ਕੌਮੀ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਤਹਿਤ ਦਿੱਤੀ ਜਾ ਰਹੀ ਹੈ ਜਦੋਂ ਕਿ ਰੁਬੇਲਾ ਨਿੱਜੀ ਖੇਤਰ ਵਿੱਚ ਮਹਿੰਗੀ ਕੀਮਤ ਉÎੱਤੇ 20 ਤੋਂ ਜ਼ਿਆਦਾ ਵਰਿ•ਆਂ ਤੋਂ ਦਿੱਤੀ ਜਾਂਦੀ ਐਮ.ਐਮ.ਆਰ. ਦਵਾਈ ਦਾ ਹਿੱਸਾ ਸੀ। ਉਨ•ਾਂ ਅੱਗੇ ਕਿਹਾ ਕਿ ਹੁਣ ਜਦੋਂ ਸਰਕਾਰ ਨੇ ਰੁਬੇਲਾ ਨੂੰ ਕੌਮੀ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਤਾਂ ਇਸ ਦੇ ਖਿਲਾਫ ਝੂਠਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ, '' ਇਹੋ ਦਵਾਈ ਪੂਰੀ ਦੁਨੀਆ ਵਿੱਚ ਕਾਮਯਾਬੀ ਨਾਲ ਇਸਤੇਮਾਲ ਹੋ ਰਹੀ ਹੈ।ਲੂਲੂ'' ਸ੍ਰੀ ਬ੍ਰਹਮ ਮਹਿੰਦਰਾ ਨੇ ਲੋਕਾਂ ਨੂੰ ਅਤੇ ਖਾਸ ਕਰਕੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਦੇ ਆਪਣੇ ਬੱਚਿਆਂ ਨੂੰ ਇਹ ਦਵਾਈ ਦਿਵਾਉਣ ਲਈ ਸਾਹਮਣੇ ਆਉਣ।