• Home
  • ਸ਼ਾਹਕੋਟ ਚੋਣ ਕਾਂਗਰਸ ਲਈ ਹੂੰਝਾ ਫੇਰ ਜਿੱਤ- 38801 ਦੀ ਲੀਡ

ਸ਼ਾਹਕੋਟ ਚੋਣ ਕਾਂਗਰਸ ਲਈ ਹੂੰਝਾ ਫੇਰ ਜਿੱਤ- 38801 ਦੀ ਲੀਡ

ਸ਼ਾਹਕੋਟ ਜਿਮਨੀ ਚੋਣ ਚ ਆਖਿਰ ਸੱਤਾਧਾਰੀ ਧਿਰ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਲਈ ਹੈ ਅੱਜ ਆਏ ਚੋਣ ਨਤੀਜੇ ਚ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੇ 38801ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਅਕਾਲੀ ਦਲ ਦੇ ਨੈਬ ਸਿੰਘ ਕੋਹਾੜ ਨੂੰ ਹਰਾ ਦਿੱਤਾ ਹੈ ਜਦ ਕਿ ਆਮ ਆਦਮੀ ਪਾਰਟੀ ਤੇ ਬਾਕੀ ਹੋਰ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ ।
ਵੱਖ ਵੱਖ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ ਹੇਠ ਲਿਖੇ ਪ੍ਰਕਾਰ ਹੈ -

INC - 82745. ( 38801 votes Lead)
SAD - 43944
AAP - 1900
NOTA - 1268
BSP(A)- 504
SAD(A) - 937