• Home
  • ਸ਼ੈਲਰ ਮਾਲਕ ਪ੍ਰੇਮ ਕੁਮਾਰ ਗੋਇਲ ਮਾਰਕੀਟ ਕਮੇਟੀ ਦੇ ਚੇਅਰਮੈਨ ਨਹੀਂ

ਸ਼ੈਲਰ ਮਾਲਕ ਪ੍ਰੇਮ ਕੁਮਾਰ ਗੋਇਲ ਮਾਰਕੀਟ ਕਮੇਟੀ ਦੇ ਚੇਅਰਮੈਨ ਨਹੀਂ

ਜਗਰਾਓਂ, 14 ਮਈ ( ਹਰਵਿੰਦਰ ਸਿੰਘ ਸੱਗੂ )—13 ਮਈ ਨੂੰ ਥਾਣਾ ਸਿਟੀ ਜਗਰਾਓਂ ਵਿਖੇ ਸ਼ੇਲਰ ਮਾਲਕ ਪ੍ਰੇਮ ਕੁਮਾਰ ਗੋਇਲ ਅਤੇ ਉਸਦੇ ਪੁੱਤਰ ਖਿਲਾਫ ਬਲਾਤਕਾਰ ਦੇ ਦੋਸ਼ ਵਿਚ ਦਰਜ ਹੋਏ ਮੁਕਦਮੇ ਸੰਬਧੀ ਪ੍ਰਕਾਸ਼ਤ ਖਬਰ ਵਿਚ ਪ੍ਰੇਮ ਕੁਮਾਰ ਗੋਇਲ ਦਾ ਬਤੌਰ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਵਜੋਂ ਜਿਕਰ ਕੀਤਾ ਗਿਆ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਸ਼ੈਲਰ ਮਾਲਕ ਪ੍ਰੇਮ ਕੁਮਾਰ ਗੋਇਲ ਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਹੁਦੇ ਨਾਲ ਕੋਈ ਸੰਬਧ ਨਹੀਂ ਹੈ। ਉਹ ਕਦੇ ਵੀ ਮਾਰਕੀਟ ਕਮੇਟੀ ਦੇ ਬਤੌਰ ਚੇਅਰਮੈਨ ਨਹੀਂ ਰਹੇ