• Home
  • ਮੁੱਖ ਮੰਤਰੀ ਨੇ ਆਪਣੇ ਨਜ਼ਦੀਕੀ 28 ਹੋਰ ਨਵੇਂ ਲਾਅ ਅਫ਼ਸਰ ਕੀਤੇ ਨਿਯੁਕਤ

ਮੁੱਖ ਮੰਤਰੀ ਨੇ ਆਪਣੇ ਨਜ਼ਦੀਕੀ 28 ਹੋਰ ਨਵੇਂ ਲਾਅ ਅਫ਼ਸਰ ਕੀਤੇ ਨਿਯੁਕਤ

ਚੰਡੀਗੜ੍ਹ 25ਮਈ- (ਪਰਮਿੰਦਰ ਸਿੰਘ ਜੱਟਪੁਰੀ )
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਜ਼ਦੀਕੀ ਵਕੀਲਾਂ ਦੀ ਟੀਮ ਚੋਂ ਕਾਨੂੰਨ ਅਤੇ ਨਿਆਂ ਮੰਤਰਾਲੇ ਦੀ ਪਹਿਲੀ ਟੀਮ ਚ ਹੋਰ ਵਾਧਾ ਕਰਦਿਆਂ 28ਹੋਰ ਨਵੇਂ ਕਾਨੂੰਨ ਅਫ਼ਸਰ ਲਗਾਏ ਗਏ ਹਨ ।
ਪੰਜਾਬ ਸਰਕਾਰ ਦੇ ਕਾਨੂੰਨ ਅਤੇ ਗ੍ਰਹਿ ਵਿਭਾਗ ਵੱਲੋਂ 28ਨਵੇਂ ਲਾਅ ਅਫ਼ਸਰਾਂ ਦੀ ਨਿਯੁਕਤੀ ਕਰਨ ਦੇ
ਵਿਭਾਗ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ 11 ਡਿਪਟੀ ਐਡਵੋਕੇਟ ਜਨਰਲ ,13ਅਸਿਸਟੈਂਟ ਐਡਵੋਕੇਟ ਜਨਰਲ ਅਤੇ 4 ਅਡੀਸ਼ਨਲ ਐਡਵੋਕੇਟ ਜਨਰਲ ਦੀ ਨਿਯੁਕਤੀ ਕੀਤੀ ਗਈ ਹੈ ।ਜਿਨ੍ਹਾਂ ਚ ਅਸਿਸਟੈਂਟ ਐਡਵੋਕੇਟ ਜਨਰਲ ਦੀ ਸੂਚੀ ਚ ਅੰਬਿਕਾ ਬੇਦੀ ਚੰਡੀਗੜ੍ਹ ਤੋਂ ,ਦੀਪਿਕਾ  ਦਿਸਵਾਲ ਦਿੱਲੀ ਤੋ,ਧਰਮਪਾਲ ਮੁਹਾਲੀ ਤੋਂ ,ਗੁਰਕੀਰਤ ਕੌਰ ਚੰਡੀਗੜ੍ਹ ਤੋਂ 'ਹਰਪ੍ਰੀਤ ਸਿੰਘ ਮੁਲਤਾਨੀ ਪੰਚਕੂਲਾ ਤੋਂ ,ਹਰਸਿਮਰਨ ਸਿੰਘ ਸੰਧੂ ਮੋਹਾਲੀ ਤੋਂ ,
ਕਨਿਕਾ ਸੱਚਦੇਵਾ ਚੰਡੀਗੜ੍ਹ ਤੋਂ, 'ਕਰਨ ਸਿੱਧੂ ਚੰਡੀਗੜ੍ਹ ਤੋਂ ,ਪ੍ਰਭਜੋਤ ਸਿੰਘ ਵਾਲੀਆ ਪਟਿਆਲਾ ਤੋਂ ,ਰਜਤ ਬਾਂਸਲ ਮੌੜ ਮੰਡੀ ਬਠਿੰਡਾ ਤੋਂ, ਰਸਮੀ ਅਤਰੀ ਚੰਡੀਗੜ੍ਹ ਤੋਂ ,ਸਾਕਸ਼ੀ ਬਖਸ਼ੀ ਲੁਧਿਆਣਾ ਤੋਂ ,ਸਿਮਰਨ ਗਰੇਵਾਲ ਰੰਧਾਵਾ ਚੰਡੀਗੜ੍ਹ ਤੋਂ ,ਆਦਿ ਨਾਂਮ ਹਨ ਅਤੇ ਡਿਪਟੀ ਐਡਵੋਕੇਟ ਜਨਰਲ ਦੀ ਸੂਚੀ ਚ 'ਅਮਰਜੀਤ ਕੌਰ ਖੁਰਾਣਾ ਮੁਹਾਲੀ ਤੋਂ ,ਅੰਜੂ ਸ਼ਰਮਾ ਕੌਸ਼ਿਕ ਮੁਹਾਲੀ ਤੋਂ ,ਅਨੁਪਾ ਚੰਡੀਗੜ੍ਹ ਤੋਂ, ਅਰੁਣ ਕੁਮਾਰ ਕੌਦਾਲ ਚੰਡੀਗੜ੍ਹ ਤੋਂ, ਹਰਸਿਮਰਤ ਰਾਏ ਚੰਡੀਗੜ੍ਹ ਤੋਂ, ਜੁਗਿੰਦਰ ਪਾਲ ਰਤੜਾ ਚੰਡੀਗੜ੍ਹ ਤੋਂ, ਮਾਲੂ ਚਾਹਲ ਚੰਡੀਗੜ੍ਹ ਤੋਂ, ਮਨਜੀਤ ਸਿੰਘ ਨਰਿਆਲ ਚੰਡੀਗੜ੍ਹ ਤੋਂ ,ਰਾਣਾ ਹਰ ਜਸਦੀਪ ਸਿੰਘ ਲੁਧਿਆਣਾ ਤੋਂ, ਰਣਦੀਪ ਸਿੰਘ ਬੈਂਸ ਮੋਹਾਲੀ ਤੋਂ, ਸੰਦੀਪ ਸਿੰਘ  ਦਿਓਲ ਜਲੰਧਰ ਤੋਂ ,ਅਤੇ ਐਡੀਸ਼ਨਲ ਐਡਵੋਕੇਟ ਜਨਰਲ ਦੀ ਸੂਚੀ ਚ ਕੇਵਲ ਕ੍ਰਿਸ਼ਨ ਬੈਣੀਵਾਲ ਚੰਡੀਗੜ੍ਹ ਤੋਂ, ਮਿਹਰਦੀਪ ਸਿੰਘ ਦੁਲਟ ਮੁਹਾਲੀ, ਨਿਖਲ ਕੁਮਾਰ ਚੋਪੜਾ ਮੁਹਾਲੀ ਤੋਂ, ਸੁਰਿੰਦਰਪਾਲ ਸਿੰਘ ਟੀਨਾ ਚੰਡੀਗੜ੍ਹ ਤੋਂ ਆਦਿ ਦੀ ਨਿਯੁਕਤੀ ਕੀਤੀ ਗਈ ਹੈ