• Home
  • ਮੁਲਾਜ਼ਮਾਂ ਦੀਆਂ ਬਦਲੀਆਂ ਦੀ ਨੀਤੀ ਜਾਰੀ-ਅਧਿਆਪਕਾਂ ਦੀਆਂ1ਜੂਨ ਤੋਂ2ਜੁਲਾਈ ਤੱਕ,ਬਾਕੀ ਵਿਭਾਗਾਂਦੀਆਂ 11 ਜੂਨ ਤੱਕ

ਮੁਲਾਜ਼ਮਾਂ ਦੀਆਂ ਬਦਲੀਆਂ ਦੀ ਨੀਤੀ ਜਾਰੀ-ਅਧਿਆਪਕਾਂ ਦੀਆਂ1ਜੂਨ ਤੋਂ2ਜੁਲਾਈ ਤੱਕ,ਬਾਕੀ ਵਿਭਾਗਾਂਦੀਆਂ 11 ਜੂਨ ਤੱਕ

ਚੰਡੀਗੜ੍ਹ  16,(ਪਰਮਿੰਦਰ ਸਿੰਘ ਜੱਟਪੁਰੀ )
 ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤੇ ਬਦਲੀਆਂ ਦੀ ਨੀਤੀ ਦੇ ਪੱਤਰ ਅਨੁਸਾਰ
ਅਧਿਆਪਕਾਂ ਦੀਆਂ 1ਜੂਨ ਤੋਂ 2 ਜੁਲਾਈ ਤੱਕ ਅਤੇ ਬਾਕੀ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਇਸ ਪੱਤਰ ਦੇ ਜਾਰੀ ਹੋਣ ਦੀ ਮਿਤੀ ਤੋਂ 11 ਜੂਨ ਤੱਕ ਤਬਾਦਲੇ ਹੋਣਗੇ । ਪੱਤਰ ਅਨੁਸਾਰ ਉਚੇਰੀ ਸਿੱਖਿਆ ਵਿਭਾਗ ਤਕਨੀਕੀ ਸਿੱਖਿਆ ਤੇ ਸਿਖਲਾਈ ਵਿਭਾਗ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਲਈ ਉਨ੍ਹਾਂ ਅਧੀਨ ਸੰਸਥਾਵਾਂ ਦੇ ਵਿੱਦਿਅਕ ਵਰ੍ਹੇ ਨੂੰ ਮੁੱਖ ਰੱਖਦੇ ਹੋਏ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦਾ ਸਮਾਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਿਤੀ  1ਜੂਨ ਜੁਲਾਈ ਤੋਂ 2ਜੁਲਾਈ ਤੱਕ ਹੋਵੇਗਾ i