• Home
  • ਮੀਜ਼ਲਜ਼ – ਰੂਬੈਲਾ ਟੀਕਾਕਰਨ ਸੁਰੱਖਅਿਤ ਹੈ – ਸਹਿਤ ਤੇ ਪਰਵਾਰ ਭਲਾਈ ਮੰਤਰੀ, ਵਸ਼ਿਵ ਸਹਿਤ ਸੰਗਠਨ ਤੇ ਪੀਜੀਆਈ ਮਾਹਰਿ

ਮੀਜ਼ਲਜ਼ – ਰੂਬੈਲਾ ਟੀਕਾਕਰਨ ਸੁਰੱਖਅਿਤ ਹੈ – ਸਹਿਤ ਤੇ ਪਰਵਾਰ ਭਲਾਈ ਮੰਤਰੀ, ਵਸ਼ਿਵ ਸਹਿਤ ਸੰਗਠਨ ਤੇ ਪੀਜੀਆਈ ਮਾਹਰਿ

ਚੰਡੀਗਡ਼੍ਹ, ੧੦ ਮਈ
ਸਹਿਤ ਤੇ ਪਰਵਾਰ ਭਲਾਈ ਮੰਤਰੀ, ਪੰਜਾਬ ਸ਼੍ਰੀ ਬ੍ਰਹਮ ਮਹੰਿਦਰਾ ਦੇ ਨਾਲ ਵਸ਼ਿਵ ਸਹਿਤ ਸੰਗਠਨ ਤੇ ਪੀਜੀਆਈ, ਚੰਡੀਗਡ਼੍ਹ ਦੇ ਮਾਹਰਾਂ ਵੱਲੋਂ ਸੰਯੁਕਤ ਰੂਪ ਵੱਿਚ ਮੀਜ਼ਲਜ਼-ਰੂਬੈਲਾ ਟੀਕਾਕਰਨ ਦੇ ਵਰੁੱਧ ਸਮਾਜ ਵਰੋਧੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਗਆਿ ਅਤੇ ਮੀਜ਼ਲਜ਼-ਰੂਬੈਲਾ ਟੀਕਾਕਰਨ ਮੁਹੰਿਮ ਦੀ ਮਹੱਤਤਾ ਬਾਰੇ ਦੱਸਆਿ ਗਆਿ।
ਸਹਿਤ ਮੰਤਰੀ, ਪੰਜਾਬ, ਪੀਜੀਆਈ ਚੰਡੀਗਡ਼੍ਹ ਬੱਚਆਿਂ ਦੇ ਮਾਹਰਿ ਤੇ ਵਧੀਕ ਪ੍ਰੋਫੈਸਰ ਡਾ. ਸੰਜੇ ਵਰਮਾ ਤੇ ਵਸ਼ਿਵ ਸਹਿਤ ਸੰਗਠਨ ਦੇ ਨੁਮਾਇੰਦੇ ਡਾ. ਸ਼੍ਰੀਨਵਾਸਨ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਹਾ ਕ ਿਮੀਜ਼ਲਜ਼-ਰੂਬੈਲਾ ਟੀਕਾਕਰਨ ਪੂਰੀ ਤਰ੍ਹਾਂ ਸੁਰੱਖਅਿਤ ਤੇ ਪ੍ਰਭਾਵੀ ਹੈ ਅਤੇ ਇਹ ਬੱਚਆਿਂ ਦੇ ਮੌਤ ਦੇ ੨ ਵੱਡੇ ਕਾਰਣ ਸੱਿਧ ਹੋਏ ਮੀਜ਼ਲਜ਼ ਤੇ ਰੂਬੈਲਾ ਦੀ ਬਮਾਰੀ ਤੋਂ ਬਚਾਅ ਕਰਦਾ ਹੈ। ਸਹਿਤ ਮੰਤਰੀ ਵੱਲੋਂ ਸੋਸ਼ਲ ਮੀਡੀਆ ਤੇ ਸਮਾਜ ਵਰੋਧੀ ਅਨਸਰਾਂ ਵੱਲੋਂ ਝੂਠੀਆਂ ਤੇ ਗਲਤ ਅਫ਼ਵਾਹਾਂ ਦਾ ਖੰਡਨ ਕਰਦੇ ਹੋਏ ਕਹਾ ਗਆਿ ਕ ਿਮੀਜ਼ਲਜ਼-ਰੂਬੈਲਾ ਵਰੋਧੀ ਮੁਹੰਿਮ ਇੱਕ ਸੋਚੀ ਸਮਝੀ ਸਾਜਸ਼ਿ ਹੈ, ਜਸਿ ਤੋਂ ਲੋਕ ਹੁਣ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਤੇ ਆਪਣੇ ਬੱਚਆਿਂ ਦੇ ਟੀਕਾਕਰਨ ਲਈ ਆਪ ਮੁਹਾਰੇ ਹੋ ਰਹੇ ਹਨ। ਉਨ੍ਹਾਂ ਕਹਾ ਕ ਿਪੂਰੇ ਦੇਸ਼ ਵਚੋਂ ੧੪ ਰਾਜ/ਯੂਟੀ ਵਖੇ ਲਗਭਗ ੮ ਕਰੋਡ਼ ਬੱਚਆਿਂ ਦਾ ਸੁਰੱਖਅਿਤ ਟੀਕਾਕਰਨ ਕੀਤਾ ਜਾ ਚੁੱਕਆਿ ਹੈ। ਜਦਕ ਿਪੰਜਾਬ ਵੱਿਚ ਹੁਣ ਤੱਕ ੧੪ ਲੱਖ ਬੱਚਆਿਂ ਦਾ ਮੀਜ਼ਲਜ਼-ਰੂਬੈਲਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਹਾ ਕ ਿਕੇਵਲ ਵੀਰਵਾਰ ਦੇ ਦਨਿ ਹੀ ੨ ਲੱਖ ਬੱਚਆਿਂ ਦਾ ਟੀਕਾਕਰਨ ਕੀਤਾ ਗਆਿ ਹੈ, ਜਸਿ ਤੋਂ ਪਤਾ ਲਗਦਾ ਹੈ ਕ ਿਇਸ ਰਾਸ਼ਟਰੀ ਮੁਹੰਿਮ ਵੱਲ ਲੋਕਾਂ ਦਾ ਰੁਝਾਨ ਵੱਧਆਿ ਹੈ। ਸਹਿਤ ਮੰਤਰੀ ਵੱਲੋਂ ਖੁੱਲੇ ਤੌਰ ਤੇ ਐਮਆਰ ਮੁਹੰਿਮ ਵਰੋਧੀਆਂ ਨੂੰ ਸੱਦਾ ਦੱਿਤਾ ਗਆਿ ਹੈ ਕ ਿਉਹ ਨੱਿਜੀ ਤੌਰ ਤੇ ਆ ਕੇ ਵਸ਼ਿਵ ਪ੍ਰਸੱਿਧ ਸੰਸਥਾ ਪੀਜੀਆਈਐਮਈਆਰ, ਚੰਡੀਗਡ਼੍ਹ ਅਤੇ ਵਸ਼ਿਵ ਸਹਿਤ ਸੰਸਥਾ ਦੇ ਮਾਹਰਾਂ ਨਾਲ ਆ ਕੇ ਇਸ ਮੁਹੰਿਮ ਸਬੰਧੀ ਵਚਾਰ ਸਾਂਝੇ ਕਰ ਸਕਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਸੰਜੇ ਵਰਮਾ ਨੇ ਕਹਾ ਕ ਿਇਹ ਬਮਾਰੀਆਂ ਹੁਣ ਵੀ ਸਾਡੇ ਲਈ ਵੱਡੀ ਚੁਣੋਤੀ ਸਾਬਤਿ ਹੋ ਰਹੀਆਂ ਹਨ, ਜੋ ਬੱਚਆਿਂ ਵੱਿਚ ਜਮਾਂਦਰੂ ਬਮਾਰੀਆਂ ਅਤੇ ਮੌਤ ਦਰ ਦਾ ਵੱਡਾ ਕਾਰਣ ਹਨ। ਉਨ੍ਹਾਂ ਕਹਾ ਕ ਿਉਹ ਪੀਜੀਆਈ ਵਖੇ ਮੀਜ਼ਲਜ਼ ਅਤੇ ਕੋਨਜੈਨੀਟਲ ਰੂਬੈਲਾ ਸੰਿਡਰੋਮ ਦੇ ਮਰੀਜਾਂ ਦਾ ਇਲਾਜ ਕਰ ਰਹੇ ਹਨ ਜਦਕ ਿਸਧਾਰਣ ਟੀਕਾਕਰਨ ਦੇ ਨਾਲ ਹੀ ਮੀਜ਼ਲਜ਼-ਰੂਬੈਲਾ ਨਾਲ ਹੋਣ ਵਾਲੀਆਂ ਮਾਰੂ ਬਮਾਰੀਆਂ ਤੇ ਮੌਤਾਂ ਨੂੰ ਰੋਕਆਿ ਜਾ ਸਕਦਾ ਹੈ। ਉਨ੍ਹਾਂ ਅੱਗੇ ਕਹਾ ਕ ਿਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕ ਿਬਮਾਰੀ ਦੇ ਇਲਾਜ ਨਾਲੋਂ ਬਚਾਅ ਕਰਨਾ ਬਹਿਤਰ ਹੈ ਅਤੇ ਇਨ੍ਹਾਂ ਬਮਾਰੀਆਂ ਦੇ ਉਪਲਬੱਧ ਇਲਾਜ ਨਾਲ ਮਰੀਜ ਦੇ ਇਲਾਜ ਵੱਿਚ ਕਾਫੀ ਸਮਾਂ ਲੱਗ ਜਾਂਦਾ ਹੈ, ਕਉਿਂਕ ਿਇੱਕ ਪੱਧਰ ਤੇ ਜਾ ਕੇ ਮਰੀਜ ਤੇ ਐਂਟੀ ਬਾਇਉਟਕਿ ਦਵਾਈਆਂ ਦਾ ਅਸਰ ਘੱਟ ਜਾਂਦਾ ਹੈ।
ਡਾ. ਸ਼੍ਰੀਨਵਾਸਨ ਨੇ ਮੀਡੀਆ ਨੂੰ ਸੰਬੋਧਤਿ ਕਰਦੇ ਹੋਏ ਕਹਾ ਕ ਿਰੋਕੀਆਂ ਜਾ ਸਕਣ ਵਾਲੀਆਂ ਬਮਾਰੀਆਂ ਵੱਿਚੋਂ ਬੱਚਆਿਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਣ ਮੀਜ਼ਲਜ਼ ਦੀ ਬਮਾਰੀ ਹੈ, ਜਸਿ ਨਾਲ ਵਸ਼ਿਵ ਵੱਿਚ ਸਲਾਨਾ ਇੱਕ ਲੱਖ ਦੇ ਕਰੀਬ ਮੌਤਾਂ ਹੁੰਦੀਆਂ ਹਨ, ਜਸਿ ਵੱਿਚੋਂ ੩੦ ਪ੍ਰਤੀਸ਼ਤ ਮੌਤਾਂ ਕੇਵਲ ਭਾਰਤ ਵੱਿਚ ਹੀ ਹੋ ਰਹੀਆਂ ਹਨ। ਉਨ੍ਹਾਂ ਕਹਾ ਕ ਿਐਮਆਰ ਟੀਕਾਕਰਨ ਲਈ ਵਰਤੀ ਜਾਂਦੀ ਵੈਕਸੀਨ ਭਾਰਤੀ ਕੰਪਨੀ ਸੀਰਮ ਇੰਸਟੀਟਉਿਟ ਆਫ ਇੰਡੀਆ ਵੱਲੋਂ ਉੱਚ ਗੁਣਵੱਤਾ ਨਯਿਮਾਵਲੀ ਅਧੀਨ ਬਣਾਈ ਜਾਂਦੀ ਹੈ ਅਤੇ ਇਸ ਨੂੰ ਵਸ਼ਿਵ ਸਹਿਤ ਸੰਗਠਨ ਵੱਲੋਂ ਪ੍ਰਮਾਣਤਿ ਵੀ ਕੀਤਾ ਗਆਿ ਹੈ। ਉਨ੍ਹਾਂ ਕਹਾ ਕ ਿਭਾਰਤ ਵੱਿਚ ਵਰਤਆਿ ਜਾਣ ਵਾਲਾ ਟੀਕਾ ਯੂਰੋਪਅਿਨ ਦੇਸ਼ਾਂ ਅਤੇ ਅਮਰੀਕਾ ਦੇਸ਼ ਵੱਲੋਂ ਰੂਟੀਨ ਟੀਕਾਕਰਨ ਵੱਿਚ ਵਰਤਆਿ ਜਾ ਰਹਾ ਹੈ।
ਸ਼੍ਰੀ ਬ੍ਰਹਮ ਮਹੰਿਦਰਾ ਨੇ ਬਠੰਿਡਾ ਵਖੇ ਇੱਕ ਬੱਚੇ ਦੀ ਮੌਤ ਤੇ ਸ਼ੋਕ ਪ੍ਰਗਟ ਕੀਤਾ ਅਤੇ ਸਪੱਸ਼ਟ ਕੀਤਾ ਗਆਿ ਕ ਿਮਾਹਰਾਂ ਵੱਲੋਂ ਕੀਤੀ ਗਈ ਮੁੱਢਲੀ ਤਫ਼ਤੀਸ਼ ਅਨੁਸਾਰ ਬਠੰਿਡਾ ਵਖੇ ਹੋਈ ਬੱਚੇ ਦੀ ਮੌਤ ਦਾ ਮੀਜ਼ਲਜ਼-ਰੂਬੈਲਾ ਟੀਕਾਕਰਨ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਹਾ ਕ ਿਜਨ੍ਹਾਂ ਡਾਕਟਰਾਂ ਕੋਲ ਮਰੀਜ ਬੱਚੇ ਨੂੰ ਲਜਾਇਆ ਗਆਿ ਸੀ, ਉਨ੍ਹਾਂ ਅਨੁਸਾਰ ਬੱਚੇ ਦੀ ਮੌਤ ਦਾ ਕਾਰਣ ਐਕਉਟ ਗੈਸਟਰੋਇੰਟਰਟਾਈਟਸ ਤੇ ਡੀਹਾਈਡ੍ਰੇਸ਼ਨ ਹੈ। ਉਨ੍ਹਾਂ ਕਹਾ ਕ ਿਇਸੇ ਤਰ੍ਹਾਂ ਹੀ ਇੱਕ ਬੱਚਾ ਪੀਜੀਆਈ, ਚੰਡੀਗਡ਼੍ਹ ਵਖੇ ਦਾਖਲਿ ਕਰਵਾਇਆ ਗਆਿ ਹੈ, ਜਸਿਨੂੰ ਜੀਬੀ ਸੰਿਡਰੋਮ ਦੀ ਬਮਾਰੀ ਹੈ ਅਤੇ ਇਸ ਬਮਾਰੀ ਦਾ ਵੀ ਕੋਈ ਸਬੰਧ ਐਮਆਰ ਟੀਕਾਕਰਨ ਨਾਲ ਨਹੀਂ ਹੈ। ਜਦੋਂ ਕ ਿਸਹਿਤ ਵਭਾਗ, ਪੰਜਾਬ ਨੇ ਆਪਣੀ ਨੈਤਕਿ ਜਮੇਦਾਰੀ ਸਮਝਦੇ ਹੋਏ ਇਸ ਬੱਚੇ ਨੂੰ ਇਲਾਜ ਲਈ ਹਰ ਸੰਭਵ ਤੇ ਵੱਿਤੀ ਮਦਦ ਮੁਹੱਈਆ ਕਰਵਾ ਰਹਾ ਹੈ।
ਉਨ੍ਹਾਂ ਮੀਡੀਆ ਨੂੰ ਅਪੀਲ ਕਰਦਆਿਂ ਕਹਾ ਕ ਿਉਹ ਕੇਵਲ ਐਮਆਰ ਟੀਕਾਕਰਨ ਮੁਹੰਿਮ ਦੀ ਸਚਾਈ ਨੂੰ ਹੀ ਉਜਾਗਰ ਕੀਤਾ ਜਾਵੇ ਅਤੇ ਇਸ ਮੁਹੰਿਮ ਵਰੁੱਧ ਚਲਾਈਆਂ ਜਾ ਰਹੀਆਂ ਝੂਠੀਆਂ ਤੇ ਗਲਤ ਅਫ਼ਵਾਹਾਂ ਦਾ ਖੰਡਨ ਕਰਨ ਵੱਿਚ ਸਹਿਤ ਵਭਾਗ ਦਾ ਵੱਧ ਤੋਂ ਵੱਧ ਸਾਥ ਦੇਣ। ਉਨ੍ਹਾਂ ਨੇ ੯ ਮਹੀਨੇ ਤੋਂ ੧੫ ਸਾਲ ਤੱਕ ਦੇ ਬੱਚਆਿਂ ਦੇ ਮਾਪਆਿਂ ਨੂੰ ਅਪੀਲ ਕਰਦਆਿਂ ਕਹਾ ਕ ਿਉਹ ਇਨ੍ਹਾਂ ੨ ਨਾਮੁਰਾਦ ਬਮਾਰੀਆਂ ਦੇ ਦੇਸ਼ ਵੱਿਚੋਂ ਖਾਤਮੇ ਲਈ ਬੱਚਆਿਂ ਦਾ ਜਲਦ ਤੋਂ ਜਲਦ ਟੀਕਾਕਰਨ ਕਰਵਾਉਣ। ਸ਼੍ਰੀ ਬ੍ਰਹਮ ਮਹੰਿਦਰਾ ਵੱਲੋਂ ਵਸ਼ੇਸ਼ ਤੌਰ ਤੇ ਅਧਆਿਪਕ ਭਾਈਵਾਲਾਂ ਨੂੰ ਵੀ ਅਪੀਲ ਕੀਤੀ ਕ ਿਉਹ ਆਪ ਅੱਗੇ ਆ ਕੇ ਇਸ ਮੁਹੰਿਮ ਦਾ ਹੱਿਸਾ ਬਣਨ ਅਤੇ ਬੱਚਆਿਂ ਦੇ ਮਾਪਆਿਂ ਨੂੰ ਮੀਜ਼ਲਜ਼ ਰੂਬੈਲਾ ਮੁਹੰਿਮ ਦੇ ਲਾਭ ਅਤੇ ਜ਼ਰੂਰਤ ਬਾਰੇ ਜਾਣਕਾਰੀ ਦੇ ਕੇ ਮੁਹੰਿਮ ਨੂੰ ਸਫਲ ਬਣਾਉਣ।