• Home
  • ਮਾਲ ਖਾਨੇ ਵਿਚ ਲੱਗੀ ਅਚਾਨਕ ਅੱਗ, ਕਾਫ਼ੀ ਨੁਕਸਾਨ ਦਾ ਖ਼ਦਸ਼ਾ

ਮਾਲ ਖਾਨੇ ਵਿਚ ਲੱਗੀ ਅਚਾਨਕ ਅੱਗ, ਕਾਫ਼ੀ ਨੁਕਸਾਨ ਦਾ ਖ਼ਦਸ਼ਾ

ਲੁਧਿਆਣਾ- ਸਥਾਨਕ ਥਾਣਾ ਡਾਬਾ ਦੇ ਮਾਲ ਖਾਨੇ ਵਿਚ ਅੱਜ ਅਚਾਨਕ ਅੱਗ ਲੱਗ ਗਈ, ਇਸ ਘਟਨਾ ਵਿਚ ਕਾਫ਼ੀ ਗਿਣਤੀ ਵਿਚ ਗੱਡੀਆਂ ਅਤੇ ਆਟੋ ਦੇ ਸੜ ਜਾਣ ਦੀ ਖ਼ਬਰ ਹੈ। ਇਸ ਅੱਗ ਨੂੰ ਬੁਝਾਉਣ ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸ਼ਾਸਨ ਜੁੱਟੀ ਹੋਈ ਹੈ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।