• Home
  • ਬੰਬ ਮਿਲਣ ਨਾਲ ਫੈਲੀ ਦਹਿਸ਼ਤ

ਬੰਬ ਮਿਲਣ ਨਾਲ ਫੈਲੀ ਦਹਿਸ਼ਤ

ਪਠਾਨਕੋਟ - (ਖ਼ਬਰ ਵਾਲੇ ਬਿਊਰੋ) -ਪਠਾਨਕੋਟ ਦੇ ਬਮਿਆਲ ਏਰੀਆ ਵਿਚ ਬਾਡਰ ਦੇ ਨਜ਼ਦੀਕ ਪੈਂਦੇ ਪਿੰਡ ਖੋਜਕੀ ਚਕ ਕੋਲ ਇੱਕ ਘਰ ਲਈ ਫ਼ਲੱਸ਼ ਲਈ ਪੁੱਟੀਏ ਜਾ ਰਹੇ ਖੱਡੇ ਵਿਚੋਂ ਬੰਬ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਹੈ। ਇਸ ਦੀ ਪੁਲਿਸ ਨੂੰ ਸੂਚਨਾ ਮਿਲਦੇ ਹੀ ਪੁਲਿਸ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।