• Home
  • 5 ਅੱਤਵਾਦੀ ਫੌਜ ਨੇ ਘੁਸਪੈਠ ਕਰਨ ਲੱਗਿਆ ਢੇਰ ਕੀਤੇ

5 ਅੱਤਵਾਦੀ ਫੌਜ ਨੇ ਘੁਸਪੈਠ ਕਰਨ ਲੱਗਿਆ ਢੇਰ ਕੀਤੇ

ਜੰਮੂ (ਖਬਰ ਵਾਲੇ ਬਿਊਰੋ)ਜੰਮੂ ਚ ਕੁੱਪਵਾੜਾ ਦੇ ਕੇਰਨ ਸੈਕਟਰ ਚ ਭਾਰਤੀ ਫੌਜ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਘੁਸਪੈਠ ਦਾ ਮੂੰਹ ਤੋੜਵਾ ਜਵਾਬ ਦਿੱਤਾ ਅਤੇ ਘੁਸਪੈਠ ਕਰਨ ਵਾਲੇ ਪੰਜ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ,ਪਰ ਫੌਜ ਵੱਲੋਂ ਵੱਡੇ ਪੱਧਰ ਤੇ ਕਿਰਨ ਸੈਕਟਰ ਇਲਾਕੇ ਦਾ ਸਰਚ ਅਪਰੇਸ਼ਨ ਜਾਰੀ ਹੈ ।