• Home
  • ਪੰਜਾਬ ਸਰਕਾਰ ਵੱਲੋਂ 9 ਮੰਤਰੀਆਂ ਨੂੰ ਬਣਾਏ ਜਾਣ ਦੀ ਹਰੀ ਝੰਡੀ

ਪੰਜਾਬ ਸਰਕਾਰ ਵੱਲੋਂ 9 ਮੰਤਰੀਆਂ ਨੂੰ ਬਣਾਏ ਜਾਣ ਦੀ ਹਰੀ ਝੰਡੀ

ਊਠ ਦਾ ਬੁੱਲ ਡਿੱਗਿਆ... ਦੇ ਮੁਹਾਵਰੇ ਵਾਂਗ ਪੰਜਾਬ ਸਰਕਾਰ ਵੱਲੋਂ 9 ਮੰਤਰੀਆਂ ਨੂੰ ਬਣਾਏ ਜਾਣ ਦੀ ਹਰੀ ਝੰਡੀ ਆਖਿਰ ਦੇ ਹੀ ਦਿੱਤੀ ਗਈ ! ਪਿਛਲੇ ਦੋ ਦਿਨਾਂ ਤੋਂ ਰਾਹੁਲ ਗਾਂਧੀ ਨਾਲ ਮੀਟਿੰਗਾਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਬੁਝਾਰਤ ਦੇ ਵਿੱਚ ਵਾਧੇ ਦਾ ਫ਼ੈਸਲਾ ਕੀਤਾ ਗਿਆ ਹੈ ।9 ਮੰਤਰੀਆਂ ਦੇ ਜਲਦੀ ਨਾਮ ਘੋਸ਼ਿਤ ਕਰ ਦਿੱਤੇ ਜਾਣਗੇ। ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਨਵੇਂ ਬਣਾਏ ਜਾਣ ਵਾਲੇ ਨੌਂ ਕੈਬਨਿਟ ਮੰਤਰੀਆਂ ਨੂੰ ਸਹੁੰ ਕੱਲਾ 21 ਅਪ੍ਰੈਲ ਨੂੰ ਸ਼ਾਮ 5 ਵਜੇ ਚੁਕਾਈ ਜਾਵੇਗੀ