• Home
  • ਪੰਜਾਬ ਸਰਕਾਰ ਵੱਲੋਂ ਡੇਢ ਦਰਜਨ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਪੰਜਾਬ ਸਰਕਾਰ ਵੱਲੋਂ ਡੇਢ ਦਰਜਨ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਪੰਜਾਬ ਸਰਕਾਰ ਵੱਲੋਂ ਡੇਢ ਦਰਜਨ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਮਾਲ ਵਿਭਾਗ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਸੁਰਿੰਦਰਪਾਲ ਸਿੰਗਲਾ ਨੂੰ  ਲੱਖੇਵਾਲੀ ਤੋਂ ਤਲਵੰਡੀ ਸਾਬੋ , ਪ੍ਰਵੀਨ ਕੁਮਾਰ ਨੂੰ  ਬੁਢਲਾਡਾ ਤੋਂ ਮੋਗਾ , ਪਰਮਜੀਤ ਸਿੰਘ ਨੂੰ  ਗਮਾਡਾ ਮੁਹਾਲੀ ਤੋਂ ਜ਼ੀਰਕਪੁਰ ,ਸੁਖਵਿੰਦਰ ਪਾਲ ਨੂੰ  ਦੁਧਨ ਸਾਧਾਂ ਤੋਂ ਡੇਰਾ ਬੱਸੀ ,ਕਰਮਜੀਤ ਸਿੰਘ ਨੂੰ  ਡੇਰਾ ਬੱਸੀ ਤੋਂ ਦੁੱਧਨ ਸਾਧਾਂ   , ਚੰਦਰ ਮੋਹਨ ਨੂੰ  ਚੋਹਲਾ ਸਾਹਿਬ ਤੋਂ ਸੁਲਤਾਨਪੁਰ ਲੋਧੀ ,ਸੁਖਬੀਰ ਕੌਰ ਨੂੰ  ਸੁਲਤਾਨਪੁਰ ਲੋਧੀ ਤੋਂ ਚੋਹਲਾ ਸਾਹਿਬ ,ਪਵਨ ਕੁਮਾਰ ਨੂੰ  ਮਾਹਿਲਪੁਰ ਤੋਂ ਭੁਲੱਥ ,ਗੁਰਸੇਵਕ ਚੰਦ ਨੂੰ  ਭੁਲੱਥ ਤੋਂ ਨਕੋਦਰ ,ਰਾਮ ਚੰਦ ਨੂੰ  ਨਕੋਦਰ ਤੋਂ ਮਾਹਿਲਪੁਰ ,ਜਨਕ ਰਾਜ ਨੂੰ  ਰਮਦਾਸ ਤੋਂ ਡੇਰਾ ਬਾਬਾ ਨਾਨਕ ,ਬਖਸ਼ੀਸ਼ ਸਿੰਘ  ਨੂੰ  ਡੇਰਾ ਬਾਬਾ ਨਾਨਕ ਤੋਂ ਰਮਦਾਸ ,ਗੋਪਾਲ ਸ਼ਰਮਾ ਨੂੰ  ਧਾਰ ਕਲਾਂ ਤੋਂ ਦੀਨਾਨਗਰ ,ਹਰਨੇਕ ਸਿੰਘ ਨੂੰ  ਵਲੋਂ ਰਾਜਪੁਰਾ ਵਿਖੇ ,ਗੁਰਮੀਤ ਸਿੰਘ ਮਿਚਰਾ ਨੂੰ  ਰਾਜਪੁਰਾ ਤੋਂ ਖਨੌਰੀ ,ਕੇ ਕੇ ਮਿੱਤਲ ਨੂੰ  ਅਹਿਮਦਗੜ੍ਹ ਤੋਂ ਸੰਗਰੂਰ ,ਸੰਦੀਪ ਕੁਮਾਰ ਨੂੰ  ਤਹਿਸੀਲਦਾਰ (ਅੰਡਰ ਟ੍ਰੇਨਿੰਗ )ਸੰਗਰੂਰ ਤੋਂ ਅਹਿਮਦਗੜ੍ਹ ਆਦਿ ਦੇ ਨਾਮ ਸ਼ਾਮਿਲ ਹਨ ।