• Home
  • ਪੰਜਾਬ ਪੁਲਸ ਦਾ ਇਕ ਵੱਡਾ ਅਧਿਕਾਰੀ ਬਦਲਿਆ

ਪੰਜਾਬ ਪੁਲਸ ਦਾ ਇਕ ਵੱਡਾ ਅਧਿਕਾਰੀ ਬਦਲਿਆ

ਚੰਡੀਗੜ੍ਹ ..ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਪੰਜਾਬ ਪੁਲਸ ਦੇ ਤੇਜਿੰਦਰ ਪਾਲ ਸਿੰਘ ਸੰਧੂ (ਆਈ ਪੀ ਐਸ) ਪੁਲੀਸ ਇੰਟਰਨਲ ਵਿਜੀਲੈਂਸ ਸੈੱਲ ਪੰਜਾਬ ਤੋਂ ਆਈ ਜੀ ਪੁਲਸ ਆਪ੍ਰੇਸ਼ਨ ਐਂਡ ਟ੍ਰੇਨਿੰਗ ਪੀ ਏ ਪੀ ਵਿਖੇ ਤਬਾਦਲਾ ਕੀਤੇ ਜਾਣ ਦੇ ਆਦੇਸ਼ ਕੀਤੇ ਗਏ ਹਨ।