• Home
  • ਪੰਜਾਬ ਦੇ 7 ਤਹਿਸੀਲਦਾਰਾਂ ਦੀ ਕੀਤੀ ਬਦਲੀ

ਪੰਜਾਬ ਦੇ 7 ਤਹਿਸੀਲਦਾਰਾਂ ਦੀ ਕੀਤੀ ਬਦਲੀ

ਚੰਡੀਗੜ੍ਹ- ਵਿਭਾਗ ਦੇ ਪੱਤਰ ਨੰਬਰ 2/2/13 – ਮਅ-1 (1)/12420-21 ਮਿਤੀ 30-04-2018 ਰਾਹੀਂ ਸਬ ਰਜਿਸਟਰਾਰਾਂ ਦੀਆਂ ਨਵੀਆਂ ਰਚੀਆਂ ਅਸਾਮੀਆਂ ਵਿਰੁੱਧ ਅਧਿਕਾਰੀ ਤੈਨਾਤ ਕਰਦੇ ਹੋਏ ਤਹਿਸੀਲਦਾਰਾਂ ਦੇ ਕਾਡਰ ਵਿਚ ਹੇਠ ਲਿਖੇ ਅਨੁਸਾਰ ਬਦਲੀਆਂ/ ਤੈਨਾਤੀਆਂ ਕੀਤੀਆਂ ਹਨ।

1- ਗੁਰਦੇਵ ਸਿੰਘ ਧੰਮ - ਮੌਜੂਦਾ ਤੈਨਾਤੀ ਤਹਿਸੀਲਦਾਰ ਰਾਏਕੋਟ ਤੋਂ ਬਦਲ ਕੇ ਸਬ-ਰਜਿਸਟਰਾਰ ਲੁਧਿਆਣਾ (ਈਸਟ)
2- ਤਰਸੇਮ ਸਿੰਘ – ਮੌਜੂਦਾ ਤੈਨਾਤੀ ਤਹਿਸੀਲਦਾਰ ਮੁਕੇਰੀਆਂ ਤੋਂ ਬਦਲ ਕੇ ਸਬ-ਰਜਿਸਟਰਾਰ, ਜਲੰਧਰ-1
3- ਮਨਿੰਦਰ ਸਿੰਘ ਸਿੱਧੂ - ਮੌਜੂਦਾ ਤੈਨਾਤੀ ਤਹਿਸੀਲਦਾਰ ਅੰਮ੍ਰਿਤਸਰ-2 ਤੋਂ ਬਦਲ ਕੇ ਸਬ-ਰਜਿਸਟਰਾਰ ਅੰਮ੍ਰਿਤਸਰ-1 ਅਤੇ 2
4- ਸੁਭਾਸ਼ ਭਾਰਦਵਾਜ – ਮੌਜੂਦਾ ਤੈਨਾਤੀ ਤਹਿਸੀਲਦਾਰ, ਪਟਿਆਲਾ ਤੋਂ ਬਦਲ ਕੇ ਸਬ-ਰਜਿਸਟਰਾਰ ਪਟਿਆਲਾ
5- ਗੁਰਮੰਦਰ ਸਿੰਘ – ਮੌਜੂਦਾ ਤੈਨਾਤੀ ਤਹਿਸੀਲਦਾਰ ਖੰਨਾ ਤੋਂ ਬਦਲ ਕੇ ਸਬ-ਰਜਿਸਟਰਾਰ ਖਰੜ
6- ਬਲਜਿੰਦਰ ਸਿੰਘ- ਮੌਜੂਦਾ ਤੈਨਾਤੀ ਤਹਿਸੀਲਦਾਰ, ਬਾਬਾ ਬਕਾਲਾ ਤੋਂ ਬਦਲ ਕੇ ਤਹਿਸੀਲਦਾਰ ਅੰਮ੍ਰਿਤਸਰ-2
7- ਸੰਜੀਵ ਗੌੜ – ਮੌਜੂਦਾ ਤੈਨਾਤੀ ਦਿੜਬਾ ਤੋਂ ਬਾਦਲ ਕੇ ਤਹਿਸੀਲਦਾਰ ਪਟਿਆਲਾ ਵਿਖੇ ਤੈਨਾਤ ਕੀਤੇ ਗਏ ਹਨ।